ਕੈਨੇਡਾ ਨੇ ਪਰਵਾਸੀ ਕਾਮਿਆਂ ਲਈ ਖੋਲ੍ਹੇ ਦਰਵਾਜ਼ੇ, ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ

ਬਿਲਡਿੰਗ ਫੋਰਸ ਕੈਨੇਡਾ ਤੇ ਨੈਸ਼ਨਲ ਇੰਡਸਟ੍ਰੀ-ਲੀਡ ਵਰਕਫੋਰਸ ਮੈਨੇਜਮੈਂਟ ਰਿਸਰਚ ਗਰੁੱਪ ਦੇ ਮੁਤਾਬਕ ਅਗਲੇ 10 ਸਾਲਾਂ ‘ਚ ਓਨਟਾਰੀਓ ਨੂੰ 26 ਹਜ਼ਾਰ ਕਾਮਿਆਂ ਦੀ ਲੋੜ ਪਵੇਗੀ ਕਿਉਂਕਿ ਇਸ ਵੇਲੇ ਕੰਮ ਕਰ ਰਹੇ ਕਾਮੇ ਸੇਵਾਮੁਕਤੀ ਦੀ ਉਮਰ ਵੱਲ ਵਧ ਰਹੇ ਹਨ।

Be the first to comment

Leave a Reply