‘ਕੈਨੇਡਾ ਡੇਅ’ ਮਨਾ ਰਹੇ ਪੰਜਾਬੀ ਬਜ਼ੁਰਗ ਦਾ ਦਿਹਾਂਤ, ਸੋਗ ‘ਚ ਡੁੱਬਿਆ ਭਾਈਚਾਰਾ

PunjabKesari
ਕੈਨੇਡੀਅਨ ਕਾਨੂੰਨ ਮੁਤਾਬਕ ਪਿਕਅੱਪ ਟਰੱਕ ਮਗਰ ਬੈਠਣ ਦੀ ਮਨਾਹੀ ਹੈ। ਐਬਟਸਫੋਰਡ ਪੁਲਸ ਦੀ ਸਰਜੈਂਟ ਜੁਡੀ ਬਰਡ ਮੁਤਾਬਕ ਇਹ ਹਾਦਸਾ ਸਿਮੋਨ ਐਵੇਨਿਊ ਅਤੇ ਗਲਾਡਵਿਨ ਰੋਡ ‘ਤੇ ਦੁਪਹਿਰ 12.45 ਵਜੇ ਵਾਪਰਿਆ।

PunjabKesari
ਜਾਣਕਾਰੀ ਮੁਤਾਬਕ ਬਜ਼ੁਰਗ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਉੱਥੇ ਉਸ ਨੇ ਦਮ ਤੋੜ ਦਿੱਤਾ। ਪਿਕਅੱਪ ਟਰੱਕ ਦਾ ਡਰਾਈਵਰ ਪੁਲਸ ਦੀ ਮਦਦ ਕਰ ਰਿਹਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਹੋ ਰਹੀ ਹੈ।

Be the first to comment

Leave a Reply