ਕੈਨੇਡਾ ‘ਚ ਜਲਦ ਲਾਂਚ ਹੋਵੇਗੀ ਕੋਰੋਨਾ ਟ੍ਰੇਸਿੰਗ ਸਮਾਰਟ ਫੋਨ APP : ਟਰੂਡੋ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡੀਅਨਾਂ ਦੀ ਪ੍ਰਾਈਵੇਸੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ, ਕਿਸੇ ਵੀ ਸਮੇਂ ਕਿਸੇ ਦੀ ਵੀ ਨਿੱਜੀ ਜਾਣਕਾਰੀ ਨਾ ਤਾਂ ਇਕੱਠੀ ਕੀਤੀ ਜਾਏਗੀ ਤਾਂ ਨਾ ਹੀ ਸਾਂਝੀ ਕੀਤੀ ਜਾਏਗੀ ਅਤੇ ਨਾ ਹੀ ਲੋਕੇਸ਼ਨ ਨੂੰ ਇਸਤੇਮਾਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਸਭ ਤੋਂ ਪਹਿਲਾਂ ਓਂਟਾਰੀਓ ਇਸ ਬਲਿਊਟੁੱਥ ਆਧਾਰਿਤ ਐਪ ਦੀ ਟੈਸਟਿੰਗ ਸ਼ੁਰੂ ਕਰੇਗਾ ਅਤੇ ਆਉਣ ਵਾਲੇ ਹਫ਼ਤਿਆਂ ‘ਚ ਇਹ ਹਰੇਕ ਲਈ ਉਪਲਬਧ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਅਲਬਰਟਾ ਪਹਿਲਾਂ ਹੀ ਖੁਦ ਦੀ ABTraceTogether ਐਪ ਇਸਤੇਮਾਲ ਕਰ ਰਿਹਾ ਹੈ।

Be the first to comment

Leave a Reply