ਕੈਨੇਡਾ ‘ਚ ਕੰਮ ਕਰਨ ਦੇ ਚਾਹਵਾਨਾਂ ਲਈ ਵੱਡੀ ਖਬਰ

ਪੋਰਟਲ ‘ਤੇ ਦੇਣੀ ਹੋਵੇਗੀ ਅਰਜ਼ੀ
ਕੈਨੇਡਾ ਸਰਕਾਰ ਨੇ ਪੋਰਟਲ ‘ਤੇ ਅਰਜ਼ੀ ਦੇਣੀ ਹੋਵੇਗੀ। ਯੋਗਤਾ ਅਤੇ ਇੰਡੀਆ ‘ਚ ਕੰਮ ਦਾ ਤਜ਼ਰਬਾ ਅਤੇ ਕੈਨੇਡਾ ‘ਚ ਉਸ ਕੰਮ ਨੂੰ ਲੈ ਕੇ ਵਰਕਰਾਂ ਦੀ ਲੋੜ ਨੂੰ ਦੇਖ ਵੀਜ਼ਾ ਦਿੱਤਾ ਜਾਵੇਗਾ। ਮਨਜ਼ੂਰ ਐਪਲੀਕੇਸ਼ਨ ‘ਤੇ ਫੀਸ ਲਈ ਜਾਵੇਗੀ। ਫੀਸ 4 ਤੋਂ 16 ਲੱਖ ਰੁਪਏ ਤੱਕ ਹੋਵੇਗੀ।

ਪਹਿਲਾਂ ਇਸ ਤਰ੍ਹਾਂ ਮਿਲਦਾ ਸੀ ਵਰਕ ਪਰਮਿਟ
ਪਹਿਲਾਂ ਕੈਨੇਡਾ ‘ਚ ਵਰਕ ਪਰਮਿਟ ਦੇ ਲਈ ਉੱਥੋਂ ਤੋਂ ਜਾਬ ਲੈਟਰ ਹੋਣਾ ਜ਼ਰੂਰੀ ਸੀ। ਇਸ ਨੂੰ ਲੈ ਕੇ ਏਜੰਟ 20 ਤੋਂ 30 ਲੱਖ ਤੱਕ ਲੈਂਦੇ ਸਨ ਅਤੇ ਕੈਨੇਡਾ ਸਰਕਾਰ ਤੋਂ ਮਨਜ਼ੂਰਸ਼ੁਦਾ ਜਾਬ ਲੈਟਰ ਦੇ ਬਾਵਜੂਦ ਵੀ ਵਰਕ ਪਰਮਿਟ ਵੀਜ਼ਾ ਐਪਲੀਕੇਸ਼ਨ ਰੱਦ ਹੋ ਜਾਂਦੀ ਸੀ ਅਤੇ ਏਜੰਟਾਂ ਨੂੰ ਦਿੱਤਾ ਪੈਸਾ ਫਸ ਜਾਂਦਾ ਸੀ।

Be the first to comment

Leave a Reply