ਕਲੋਨਾ ਵਿਖੇ 6 ਜੂਨ ਨੂੰ ਸਿੱਖ ਕੌਮ ਵਲੋਂ ਖੂਨਦਾਨ ਮੁੰਹਿਮ

ਕਲੋਨਾ : ਕਲੋਨਾ ਤੋਂ ਸਿੱਖ ਕੌਮ ਦੇ ਵਲੰਟੀਅਰ ਸ: ਯਾਦਵਿੰਦਰ ਸਿੰਘ ਨੇ ਪੰਜਾਬ ਗਾਰਡੀਅਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਲੋਨਾ ਵਿਖੇ 6 ਜੂਨ ਨੂੰ ਸਵੇਰੇ 9:00 ਵਜੇ ਤੋਂ ਸ਼ਾਮ ਦੇ 3:00 ਵਜੇ ਤੱਕ ਮੁੰਹਿਮ ਚਲੇਗੀ। ਜੇਕਰ ਤੁਸੀਂ ਖੂਨ ਦਾਨ ਕਰਨ ਲਈ ਨਾਂ ਲਿਖਵਾਉਣ ਜਾਂ ਅਪਾਇੰਟਮੈਂਟ ਬਣਾਉਣੀ ਹੈ ਤਾਂ ਸੰਪਰਕ ਕਰੋ : 250-215-2593

Be the first to comment

Leave a Reply