ਅਲਬਰਟਾ ‘ਚ ਵਾਪਰਿਆ ਟ੍ਰੇਨ ਹਾਦਸਾ, 20 ਬੋਗੀਆਂ ਲੀਹ ਤੋਂ ਲੱਥੀਆਂ

ਜਾਣਕਾਰੀ ਮੁਤਾਬਕ ਰੇਲਗੱਡੀ ਦੀਆਂ ਇਨ੍ਹਾਂ ਬੋਗੀਆਂ ਵਿਚ ਕਣਕ ਲੱਦੀ ਹੋਈ ਸੀ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ। ਟਰਾਂਸਪੋਰਟ ਸੇਫਟੀ ਬੋਰਡ ਦੇ ਅਧਿਕਾਰੀਆਂ ਵਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ। ਇਸ ਹਾਦਸੇ ਤੋਂ ਬਾਅਦ ਵੈਸਟਬਾਉਂਡ ਦਾ ਟ੍ਰੈਫਿਕ ਹਾਈਵੇ ਨੰਬਰ 3 ਵੱਲ ਡਾਈਵਰਟ ਕਰ ਦਿੱਤਾ ਗਿਆ।

Be the first to comment

Leave a Reply