ਅਫਗਾਨਿਸਤਾਨ ਦੇ ਸਿੱਖਾਂ ਨੂੰ ਕੈਨੇਡਾ ਲਿਆਉਂਣ ਲਈ ਵੀਚਾਰਾਂ

ਸਰੀ:-ਐਡਮਿੰਟਨ (ਅਲਬਰਟਾ) ਤੋਂ ਕੰਸਰਵੇ ਿਟਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਗਾਰਨਟ ਜੀਨਸ ਪਿਛਲੇ ਦਿਨੀ ‘ਪੰਜਾਬ ਗਾਰਡੀਅਨ’ ਦੇ ਦਫਤਰ ਆਏ ।ਉਨਾ ਨਾਲ ਸਿਆਸਤ ਬਾਰੇ ਵੀਚਾਰਾਂ ਹੋਈਆ।ਅਫਗਾਨਿਸਤਾਨ ਵਿੱਚ ਰਹਿ ਗਏ ਸਿੱਖ ਪ੍ਰੀਵਾਰ ਜੋ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ ਉਨਾ ਨੂੰ ਕਿਸ ਤਰਾਂ ਕੈਨੇਡਾ ਲਿਆਦਾ ਜਾਵੇ।ਮਿਸਾਲ ਦੇ ਤੌਰ ਤੇ ਜਿਵੇਂ ਸੀਰੀਅਨ ਰਫਿਊਜੀਆ ਨੂੰ ਕੈਨੇਡਾ ਲਿਆਦਾ ਜਾ ਰਿਹਾ ਹੈ।ਗਾਰਨਟ ਜੀਨਸ ਕੰਸਰਵੇਟਿਵ ਪਾਰਟੀ ਵਿੱਚ ਬਹੁਤ ਵਧੀਆ ਸਥਾਨ ਰੱਖਦੇ ਹਨ।ਇਨਾ ਨਾਲ ਆਪਣੀ ਕਮਿਊਨਟੀ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਮੈਨੀ ਫਾਲਨ ਵੀ ਆਏ ਹੋਏ ਸਨ। ਇਸ ਪੰਜਾਬੀ ਪ੍ਰੈਸ ਕਲੱਬ ਦੇ ਉ੍ਨਘੇ ਪੱਤਰਕਾਰ ਰਸ਼ਪਾਲ ਸਿੰਘ ਗਿੱਲ,ਅਮਰਪਾਲ ਸਿੰਘ,ਸੁਖਮੰਦਰ ਸਿੰਘ ਬਰਾੜ ਭਗਤਾ ਭਾਈਕਾ ਵੀ ਹਾਜ਼ਰ ਸਨ।

Be the first to comment

Leave a Reply