ਬੈਲਜੀਅਮ ਵਿੱਚ ਦਹਿਸ਼ਤੀ ਹਮਲੇ ਵਿੱਚ 34 ਮੌਤਾਂ , 200 ਤੋਂ ਵੱਧ ਜ਼ਖ਼ਮੀ

ਬ੍ੱਸਲਜ਼, 23 ਮਾਰਚ –ਬੈਲਜੀਅਮ ਦੀ ਰਾਜਧਾਨੀ ਬ੍੍ੱਸਲਜ਼ ਦੇ ਹਵਾੲੀ ਅੱਡੇ ਤੇ ਇਕ ਮੈਟਰੋ ਸਟੇਸ਼ਨ ’ਤੇ ਸਿਲਸਿਲੇਵਾਰ ਹੋਏ ਧਮਾਕਿਆਂ cheap jerseys ਵਿੱਚ ਕਰੀਬ ledenpasjes 35 ਵਿਅਕਤੀ ਮਾਰੇ ਗਏ ਤੇ 200 ਤੋਂ ਵੱਧ ਜ਼ਖ਼ਮੀ ਹੋ ਗਏ। ਇਸੇ ਦੌਰਾਨ ਇਸਲਾਮਿਕ ਸਟੇਟ ਨੇ ਹਮਲਿਅਾਂ ਦੀ ਿਜ਼ਮੇਵਾਰੀ ਲਈ ਹੈ। ਧਮਾਕਿਆਂ ਬਾਅਦ ਬੈਲਜੀਅਮ ਵਿੱਚ ਵੱਡੇ ਅਤਿਵਾਦੀ ਖਤਰੇ ਦੀ ਚਿਤਾਵਨੀ ਜਾਰੀ ਕਰ ਦਿੱਤੀ ਗੲੀ ਹੈ ਤੇ Jokes ਨਾਲ ਹੀ ਪੂਰੇ ਯੂਰਪ ਵਿੱਚ ਸੁਰੱਖਿਆ ਮਜ਼ਬੂਤ ਕਰ ਦਿੱਤੀ ਗੲੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਚਾਰਲਸ ਮਾੲੀਕਲ ਨੇ ਇਸ ਹਮਲੇ ਨੂੰ ਹਿੰਸਕ ਤੇ ਕਾਇਰਾਨਾ ਕਰਾਰ ਦਿੰਦਿਆਂ ਕਿਹਾ ਹੈ ਕਿ ੲਿਹ ਤ੍ਰਾਸਦੀ ਦਾ ਦਿਨ ਹੈ ਤੇ ਕਾਲਾ ਦਿਨ ਹੈ। ਜ਼ੇਵੇਂਤਮ ਹਵਾੲੀ ਅੱਡੇ ਦੇ ਮੁੱਖ ਹਾਲ ਵਿੱਚ ਭਾਰਤੀ ਸਮੇਂ cheap jerseys ਮੁਤਾਬਕ ਸਵੇਰੇ 11.30 ਵਜੇ ਦੋ ਧਮਾਕੇ narratives ਹੋਏ। ਪੁਲੀਸ ਮੁਤਾਬਕ ਇਸ ਹਮਲੇ ਵਿੱਚ ਇਕ ਅਾਤਮਘਾਤੀ ਹਮਲਾਵਰ ਸ਼ਾਮਲ ਹੋ ਸਕਦਾ ਹੈ। cheap NFL jerseys ਤੀਜਾ ਧਮਾਕਾ ਯੂਰਪੀ ਸੰਘ ਦੀ ਮੁੱਖ ਇਮਾਰਤ ਦੇ ਨੇਡ਼ੇ ਮਾਲਬੀਕ ਮੈਟਰੋ ਸਟੇਸ਼ਨ ’ਤੇ ਹੋਇਆ। ਦਫ਼ਤਰਾਂ ਦਾ ਸਮਾਂ ਹੋਣ ਕਾਰਨ ਮੈਟਰੋ ਸਟੇਸ਼ਨ ’ਤੇ ਭੀਡ਼ ਸੀ ਤੇ ਨਾਲ ਹੀ ਹਵਾੲੀ ਅੱਡੇ ’ਤੇ ਜਹਾਜ਼ ਚਡ਼੍ਹਨ ਵਾਲਿਆਂ ਦੀ ਵੱਡੀ ਗਿਣਤੀ ਸੀ। ਹਵਾੲੀ ਅੱਡੇ ’ਤੇ 14 ਵਿਅਕਤੀ ਮਾਰੇ ਗੲੇ ਤੇ 90 ਤੋਂ ਵੱਧ ਜ਼ਖ਼ਮੀ ਹੋਏੇ ਜਦ ਕਿ ਮੈਟਰੋ ਸਟੇਸ਼ਨ ’ਤੇ ਹੋਏ ਧਮਾਕਿਆਂ ਵਿੱਚ ਕਰੀਬ 20 ਜਾਨਾਂ ਗੲੀਆਂ ਤੇ 106 ਜ਼ਖ਼ਮੀ ਹੋਏ। ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਤੋਂ ਪਹਿਲਾਂ ਅਰਬੀ ਭਾਸ਼ਾ ਵਿੱਚ ਨਾਅਰੇਬਾਜ਼ੀ ਸੁਣੀ ਗੲੀ। ਇਸ ਧਮਾਕੇ ਵਿੱਚ ਬਹੁਤ ਸਾਰੇ ਲੋਕਾਂ ਦੇ ਅੰਗ ੳੁੱਡ ਗਏ। ਧਮਾਕਿਆਂ ਬਾਅਦ wholesale nfl jerseys ਹਵਾੲੀ ਅੱਡੇ ਬੰਦ ਕਰ ਦਿੱਤੇ ਗਏ ਅਤੇ ਬੱਸਾਂ, ਰੇਲ ਗੱਡੀਆਂ, ਮੈਟਰੋ ਤੇ Deze ਟਰੈਮ ਰੋਕ ਦਿੱਤੀਆਂ ਗੲੀਆਂ। ਇਹ ਧਮਾਕੇ ਬੈਲਜੀਅਮ ਵਿੱਚ ਫਰਾਂਸ ਹਮਲੇ ਦੇ ਮੁੱਖ ਮੁਲਜ਼ਮ ਸਲਾਹ ਅਬਦੁਲਸਲਾਮ ਦੀ ਨਾਟਕੀ ਢੰਗ ਨਾਲ ਹੋੲੀ ਗ੍ਰਿਫ਼ਤਾਰੀ ਦੇ ਅਗਲੇ ਹੀ ਦਿਨ ਹੋਏ ਹਨ। ੳੁਹ ਚਾਰ ਮਹੀਨਿਆਂ ਤੋਂ ਫਰਾਰ ਸੀ।

Be the first to comment

Leave a Reply