ਆਰਐਸਐਸ ਅਤੇ ਕੇਂਦਰ ਸਰਕਾਰ

June 20, 2016 SiteAdmin 0

ਮੋਹਨ ਭਾਗਵਤ ਹੁਣ ਆਰ.ਐਸ.ਐਸ. ਦੇ ਪ੍ਰਮੁੱਖ ਹਨ, 1924 ਵਿਚ ਬਣਾਈ ਹੋਈ ਹਿੰਦੂ ਸੰਸਥਾ ਨੂੰ ਚਲਾਉਂਦੇ ਹਨ। ਇਸ ਦਾ ਮੁੱਖ ਦਫ਼ਤਰ ਨਾਗਪੁਰ ਵਿਚ ਹੈ। ਆਰ.ਐਸ.ਐਸ. ਨੂੰ […]

ਭਾਰਤ ਦੀ ਮਾਉਵਾਦੀਆਂ(ਨਕਸਲਬਾੜੀ) ਦੀ ਫੌਜ ਦੀ ਤਾਕਤ

June 20, 2016 SiteAdmin 0

29 ਮਾਰਚ ਨੂੰ ਮਾਉਵਾਦੀਆਂ ਨੇ ਛੱਤੀਸਗੜ੍ਹ ਦੇ ਜ਼ਿਲ੍ਹਾ ਦਾਂਤੇਵਾੜਾ ਵਿਚ ਬਾਰੂਦੀ ਸੁਰੰਗ ਨਾਲ ਸੀ.ਆਰ.ਪੀ.ਐਫ਼ ਦੀ ਬਕਤਰਬੰਦ ਗੱਡੀ ਉਡਾ ਕੇ 7 ਜਵਾਨ ਮਾਰ ਦਿਤੇ। ਮਾਉਵਾਦੀ ਹਿੰਸਾ […]

ਸਿਆਟਲ ਵਿਰਾਸਤ ਮੇਲੇ ਦੇ ਮਹਿਮਾਨਾਂ ਤੇ ਸਪਾਂਸਰਾਂ ਦਾ ਧੰਨਵਾਦ

June 20, 2016 SiteAdmin 0

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਬੱ ਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ ਤੇ ਸੱ ਭਿਆਚਾਰ ਨਾਲ ਜੋੜਨ ਤੇ ਉਤਸ਼ਾਹਿਤ ਕਰਨ ਲਈ ਸਿਆਟਲ ਵਿਰਾਸਤ ਮੇਲਾ ਕਰਵਾਇਆ ਗਿਆ, ਜੋ […]

ਦੂਜਾ ਲਾਹੌਰ ਸਾਜਿਸ਼ ਕੇਸ ਸ਼ਤਾਬਦੀ ਸਮਾਗਮ ਨੇ ਗੁ. ਸਿੰਘ ਸਭਾ ਰੈਂਟਨ (ਸਿਆਟਲ) ਵਿਖੇ ਆਪਣੀ ਅਮਿੱਟ ਛਾਪ ਛੱਡੀ

June 20, 2016 SiteAdmin 0

ਸਿਆਟਲ (ਅਵਤਾਰ ਸਿੰਘ ਆਦਮਪੁਰੀ):ਬੀਤੇ ਦਿਨੀ 12 ਜੂਨ ਨੂੰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕਨੇਡਾ ਦੇ ਨਿੱਘੇ ਸਹਿਯੋਗ ਨਾਲ ਗੁ. ਸਿੰਘ ਸਭਾ ਰੈਂਟਨ (ਸਿਆਟਲ) ਵਿਖੇ ਇਕ ਵੱਡਾ […]

ਕਾਂਗਰਸ-ਬਾਦਲ ਦਲ ਵਿਚ ਕੋਈ ਫਰਕ ਨਹੀਂ; ਦੋਨਾਂ ਨੇ ਸਿੱਖ ਕਾਤਲਾਂ ਨੂੰ ਕਲਾਵੇ ਵਿਚ ਲੈ ਰੱਖਿਆ: ਦਲ ਖ਼ਾਲਸਾ

June 20, 2016 SiteAdmin 0

ਚੰਡੀਗੜ੍ਹ : ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾ ਕੇ ਜਿਵੇਂ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਰਿਸਦੇ ਜ਼ਖਮਾਂ ‘ਤੇ ਲੂਣ […]

ਕੈਪਟਨ ਵੱਲੋਂ ਕਮਲ ਨਾਥ ਨੂੰ ਕਲੀਨ ਚਿੱਟ ਦਿੱਲੀ ਦੇ ਸਿੱਖਾਂ ਨੂੰ ਤਕਲੀਫ਼ ਨਹੀਂ ਤਾਂ ਪੰਜਾਬ ਦੇ ਸਿੱਖ ਕਿਉਂ ਤੜਫ਼ ਰਹੇ?

June 20, 2016 SiteAdmin 0

ਚੰਡੀਗੜ੍ਹ ਹਰੀਸ਼ ਚੰਦਰ ਬਾਗਾਂਵਾਲਾ-ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸੀ ਆਗੂ ਕਮਲ ਨਾਥ ਨੂੰ 84 ਦੰਗਿਆਂ ਦੇ ਮਾਮਲਿਆਂ ‘ਚ ਕਲੀਨ ਚਿੱਟ ਦੇ […]

ਕਾਂਗਰਸਣ ਬਣ ਗਈ ਸਤਵਿੰਦਰ ਬਿੱਟੀ

June 20, 2016 SiteAdmin 0

ਚੰਡੀਗੜ, (ਮਨਜੀਤ ਸਿੰਘ ਟਿਵਾਣਾ) ਮਸ਼ਹੂਰ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਅੱਜ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ। ਉਨਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ […]

ਸਰਬੱਤ ਖਾਲਸਾ ਸੱਦਣ ਵਾਲੀਆਂ ਧਿਰਾਂ ਇਕਜੁੱਟ ਹੋ ਕੇ 2017 ਦੀਆਂ ਚੋਣਾਂ ਲੜਨਗੀਆਂ

June 20, 2016 SiteAdmin 0

ਫ਼ਤਹਿਗੜ ਸਾਹਿਬ, (ਕੁਲਦੀਪ ਸ਼ੁਤਰਾਣਾ)-ਸਰਬੱਤ ਖ਼ਲਸਾ ਸੱਦਣ ਵਾਲੇ ਅਕਾਲੀ ਦਲ (ਅ) ਤੇ ਅਕਾਲੀ ਦਲ ਯੂਨਾਈਟਡ ਦੀ ਗੁਰਦੁਆਰਾ ਸ਼੍ਰੀ ਫ਼ਤਹਿਗੜ ਸਾਹਿਬ ਦੇ ਮੀਟਿੰਗ ਹਾਲ ਵਿਚ ਅਹਿਮ ਮੀਟਿੰਗ […]

1 325 326 327 328 329 344