ਸੌਦਾ ਸਾਧ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਮੁੱਖ ਦੋਸ਼ੀ, ਚਾਰ ਸਾਥੀਆਂ ਸਮੇਤ ਪੁਲਿਸ ਨੇ ਕੀਤਾ ਕਾਬੂ

June 13, 2018 Web Users 0

ਕੋਟਕਪੂਰਾ, (ਗੁਰਪ੍ਰੀਤ ਸਿੰਘ ਔਲਖ/ਜਗਦੀਸ਼ ਬਾਂਬਾ): ਬਰਗਾੜੀ ਦੀ ਦਾਣਾ ਮੰਡੀ ਵਿਖੇ ਸ਼ੁਰੂ ਕੀਤੇ ਗਏ ਇਨਸਾਫ ਮੋਰਚੇ ਜਿਸ ਦੀ ਅਗਵਾਈ ਸਰਬੱਤ ਖਾਲਸਾ ਵੱਲੋਂ ਐਲਾਨੇ ਸਿੰਘ ਸਾਹਿਬ ਭਾਈ […]

ਭਾਜਪਾ ਨੂੰ ਚਾਰ ਸਾਲ ਦੇ ਕੰਮਾਂ ਦੇ ਸੋਹਲੇ ਗਾਉਣ ਪਏ ਮਹਿੰਗੇ, ਹੋਰਡਿੰਗਜ਼ ‘ਤੇ ਪੁਤੀ ਕਾਲਖ

June 13, 2018 Web Users 0

ਜਲੰਧਰ: (ਪਾਲ ਸਿੰਘ ਨੌਲੀ)ਪੰਜਾਬ ਭਾਜਪਾ ਵੱਲੋਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਜਲੰਧਰ ਵਿੱਚ ਕੱਢੀ ਗਈ ਮੋਟਰਸਾਈਕਲ ਰੈਲੀ ਦੌਰਾਨ ਭਾਜਪਾ ਲੀਡਰਸ਼ਿੱਪ ਦੇ ਲੱਗੇ ਹੋਰਡਿੰਗ ਬੋਰਡਾਂ […]

ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਲਈ ਕੀਤਾ ਨਵਾਂ ਵੀਜ਼ਾ ਪ੍ਰੋਗਰਾਮ ਸ਼ੁਰੂ

June 13, 2018 Web Users 0

ਨਵੀਂ ਦਿੱਲੀ: ਜਸਟਿਨ ਟਰੂਡੋ ਸਰਕਾਰ ਨੇ ਵੀਜ਼ਾ ਪ੍ਰਕਿਰਿਆ ਦਾ ਸਮਾਂ ਘਟਾਉਣ ਲਈ ਵਿਦਿਅਕ ਵੀਜ਼ਾ ਵਿੱਚ ਕੁਝ ਬਦਲਾਅ ਕੀਤੇ ਹਨ ਜਿਸ ਨਾਲ ਵੱਧ ਤੋਂ ਵੱਧ ਵਿਦਿਆਰਥੀ ਆਪਣੀ […]

ਬੇਅੰਤ ਸਿੰਘ ਦੇ ਪੋਤੇ ਬਿੱਟੂ ਨੂੰ ਖਾਲਿਸਤਾਨੀਆਂ ਦੀ ‘ਧਮਕੀ’, ਸੁਰੱਖਿਆ ਏਜੰਸੀਆਂ ਚੌਕਸ

June 13, 2018 Web Users 0

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਤਾਜ਼ਾ ਧਮਕੀ ਮਿਲੀ ਹੈ। ਕੈਲੀਫੋਰਨੀਆ ਤੋਂ ਲੰਘੀ 10 […]

ਕੈਲਗਿਰੀ ‘ਚ ਢੱਡਰੀਆਂ ਵਾਲਿਆਂ ਦੇ ਦਿਵਾਨਾਂ ਦਾ ਵਿਰੋਧ

June 13, 2018 Web Users 0

ਮੰਡੀ ਗੋਬਿੰਦਗੜ੍ਹ (ਮੱਗੋ) – ਕੈਲਗਿਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਚ 20 ਤੋਂ 22 ਜੂਨ ਤੱਕ ਆਯੋਜਿਤ ਹੋਣ ਵਾਲੇ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ ਪਟਿਆਲਾ ਦੇ […]

ਬਰੈਂਪਟਨ ਸਾਊਥ ਤੋਂ ਐੱਮ. ਪੀ. ਪੀ. ਪ੍ਰਭਮੀਤ ਸਿੰਘ ਸਰਕਾਰੀਆ ਨਾਲ ਖਾਸ ਗੱਲਬਾਤ

June 13, 2018 Web Users 0

ਬਰੈਂਪਟਨ — ਓਨਟਾਰੀਓ ਅਸੈਂਬਲੀ ਚੋਣਾਂ ‘ਚ ਪੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ (ਪੀ. ਸੀ.) ਨੇ ਪ੍ਰਧਾਨ ਮੰਤਰੀ ਟਰੂਡੋ ਦੀ ਲਿਬਰਲ ਅਤੇ ਜਗਮੀਤ ਦੀ ਐੱਨ. ਡੀ. ਪੀ. ਨੂੰ ਪਿੱਛੇ […]

ਇੰਸਪੈਕਟਰ ਗੰਧਰਬ ਸਿੰਘ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ

June 12, 2018 Web Users 0

ਮਿਲਾਨ (ਸਾਬੀ ਚੀਨੀਆ)— ਗੁਰਦਵਾਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨਯਾਕਮੋ ਇਟਲੀ ਵਿਖੇ ਸਵ. ਇੰਸਪੈਕਟਰ ਸ. ਗੰਧਰਬ ਸਿੰਘ ਜੀ ਦੀ 17ਵੀਂ ਸਾਲਾਨਾ ਬਰਸੀ ਸਮਾਗਮ […]

ਨਿਊ ਸਾਊਥ ਵੇਲਜ਼ ‘ਚ ਪੰਜਾਬੀ ਨੂੰ ਭਰਵਾਂ ਹੁੰਗਾਰਾ, ਸਕੂਲਾਂ ‘ਚ ‘ਪੰਜਾਬੀ ਭਾਸ਼ਾ’ ਪੜ੍ਹਨਗੇ ਬੱਚੇ

June 12, 2018 Web Users 0

ਸਿਡਨੀ— ਪੰਜਾਬੀ ਬੋਲੀ ਦੀ ਤਰੱਕੀ ਆਸਟ੍ਰੇਲੀਆ ਦੇ ਕਈ ਸੂਬਿਆਂ ‘ਚ ਹੌਲੀ-ਹੌਲੀ ਹੋ ਰਹੀ ਹੈ। ਹੁਣ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸਿੱਖਿਆ ਵਿਭਾਗ ਵਲੋਂ […]

1 2 3 4 5 269