ਰਾਜੇਸ਼ ਖੰਨਾ ਸਬੰਧੀ ਨਸੀਰੂਦੀਨ ਸ਼ਾਹ ਦੀ ਟਿੱਪਣੀ ਦਾ ਮਾਮਲਾ ਖ਼ਤਮ : ਅਕਸ਼ੈ

August 8, 2016 SiteAdmin 0

ਮੁੰਬਈ,: ਹਿੰਦੀ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਨਸੀਰੂਦੀਨ ਸ਼ਾਹ ਨੇ ਉਨ੍ਹਾਂ ਦੇ ਮਰਹੂਮ ਸਹੁਰੇ ਰਾਜੇਸ਼ ਖੰਨਾ ਬਾਰੇ ਕੀ ਕਿਹਾ ਇਸ ‘ਤੇ ਉਹ […]

ਵਿਦਿਆ ਬਾਲਨ ਦੇ ਨਾਲ ਕੰਮ ਕਰਨ ਸਮੇਂ ਬਹੁਤ ਕੁੱਝ ਸਿਖਣ ਨੂੰ ਮਿਲਿਆ: ਫਲੋਰਾ ਸੈਨੀ

August 8, 2016 SiteAdmin 0

ਮੁੰਬਈ,: ਅਦਾਕਾਰਾ ਫਲੋਰਾ ਸੈਣੀ ਦਾ ਕਹਿਣਾ ਹੈ ਕਿ ਆਗਾਮੀ ਫ਼ਿਲਮ ‘ਬੇਗਮ ਜਾਨ’ ਵਿਚ ਅਦਾਕਾਰਾ ਵਿਦਿਆ ਬਾਲਣ ਦੇ ਨਾਲ ਕੰਮ ਕਰਨ ਦੌਰਾਨ ਇਕ ਕਲਾਕਾਰ ਦੇ ਰੂਪ […]

36 ਸਾਲ ਬਾਅਦ ਓਲੰਪਿਕ ‘ਚ ਕੁਆਲੀਫਾਈ ਕਰਨ ਵਾਲਾ ਭਾਰਤੀ ਦੌੜਾਕ ਧਰਮਬੀਰ ਡੋਪ ਟੈਸਟ ‘ਚ ਫੇਲ੍ਹ

August 8, 2016 SiteAdmin 0

ਨਵੀਂ ਦਿੱਲੀ, : ਰਿਓ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਇੱਕ ਹੋਰ ਝਟਕਾ ਲੱਗਾ ਹੈ। 200 ਮੀਟਰ ਦੌੜ ਵਿੱਚ ਕੁਆਲੀਫਾਈ ਕਰਨ ਵਾਲਾ ਧਰਮਬੀਰ ਸਿੰਘ […]

ਸ਼ਾਟਪੁਟਰ ਇੰਦਰਜੀਤ ਸਿੰਘ ‘ਤੇ ਲੱਗੀ ਪਾਬੰਦੀ, ਰਿਓ ਉਲੰਪਿਕ ‘ਚ ਨਹੀਂ ਲੈ ਸਕਣਗੇ ਹਿੱਸਾ

August 8, 2016 SiteAdmin 0

ਭਿਵਾਨੀ, (ਏਜੰਸੀ) – ਸ਼ਾਟਪੁਟਰ ਇੰਦਰਜੀਤ ਸਿੰਘ ਦਾ ਬੀ ਨਮੂਨਾ ਪਾਜ਼ੀਟਿਵ ਪਾਏ ਜਾਣ ਕਰਕੇ ਉਹ ਰੀਓ ਉਲੰਪਿਕ ‘ਚ ਹਿੱਸਾ ਨਹੀਂ ਲੈ ਸਕਣਗੇ। ਜ਼ਿਕਰਯੋਗ ਹੈ ਕਿ ਇੰਦਰਜੀਤ […]

ਕਈ ਭੁਲੇਖੇ ਦੂਰ ਕਰੇਗੀ ਫਿਲਮ ‘ਧਰਮ ਯੁੱਧ ਮੋਰਚਾ’: ਬਾਠ

August 7, 2016 SiteAdmin 0

ਫਿਲਮ ‘ਧਰਮ ਯੁੱਧ ਮੋਰਚਾ’ ਬਾਰੇ ਜਾਣਕਾਰੀ ਦਿੰਦੇ ਹੋਏ ਨਿਰਮਾਤਾ ਕਰਮਜੀਤ ਬਾਠ ਤੇ ਰਾਜ ਕਾਕੜਾ। ਵੈਨਕੂਵਰ, ”ਪੰਜਾਬ ਵਿੱਚ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਦੇ ਹਾਲਾਤ ‘ਤੇ […]

ਅਮਰੀਕੀ ਔਰਤ ਨਾਲ ਬਲਾਤਕਾਰ ਦੇ ਮਾਮਲੇ ‘ਚ ਪੀਪਲੀ ਲਾਈਵ ਦੇ ਸਹਿ-ਨਿਰਦੇਸ਼ਕ ਨੂੰ 7 ਸਾਲ ਦੀ ਕੈਦ

August 7, 2016 SiteAdmin 0

ਨਵੀਂ ਦਿੱਲੀ,: ਅਮਰੀਕੀ ਔਰਤ ਨਾਲ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾ ਚੁਕੇ ਫਿਲਮ ਪੀਪਲੀ ਲਾਈਵ ਦੇ ਸਹਿ-ਨਿਰਦੇਸ਼ਕ ਮਹਿਮੂਦ ਫਾਰੂਕੀ (44) ਨੂੰ ਵੀਰਵਾਰ ਨੂੰ […]

ਉਮੀਦ ਹੈ ਕਿ ਮੇਰੇ ‘ਤੇ ਬਣ ਰਹੀ ਫ਼ਿਲਮ ਮੈਨੂੰ ਚੰਗਾ ਕੋਚ ਦਿਵਾਏਗੀ : ਬੁਧੀਆ ਸਿੰਘ

August 7, 2016 SiteAdmin 0

ਮੁੰਬਈ,: ਦੇਸ਼ ਵਿਚ ਸੱਭ ਤੋਂ ਘੱਟ ਉਮਰ ਦੇ ਮੈਰਾਥਨ ਦੌੜਾਕ ਬਣ ਕੇ ਇਤਿਹਾਸ ਰਚਣ ਵਾਲੇ ਅਤੇ ਫਿਰ ਗੁਮਨਾਮੀ ਵਿਚ ਲਗਭਗ ਗੁਆਚ ਜਾਣ ਵਾਲੇ ਬੁਧੀਆ ਸਿੰਘ […]

1 266 267 268 269 270 307