ਸਿੱਧੂ ਤੇ ਬਾਜਵੇ ਦੀ ਜੱਫੀ ਨੇ ਸ੍ਰੀ ਕਰਤਾਰਪੁਰ ਦੇ ਲਾਂਘੇ ਨੂੰ ਅੰਤਰਾਸ਼ਟਰੀ ਮੁੱਦਾ ਬਣਾ ਦਿੱਤਾ : ਗਿ. ਜਗਤਾਰ ਸਿੰਘ ਜਾਚਕ

August 29, 2018 Web Users 0

ਨਿਊਯਾਰਕ (ਮਨਜੀਤ ਸਿੰਘ) ਭਾਰਤ ਤੇ ਪਾਕਿਸਤਾਨ ਦਾ ਸਰਹੱਦੀ ਤਣਾਉ ਘਟਾਉਣ, ਸਰਬਪੱਖੀ ਦੁਵੱਲੀ ਸਾਂਝ ਵਧਾਉਣ ਤੇ ਖ਼ਾਸ ਕਰਕੇ ਪੰਜਾਬ ਨੂੰ ਐਟਮੀ ਮਾਰ ਤੋਂ ਬਚਾਉਣ ਲਈ ਸ੍ਰੀ […]

ਅਮਰੀਕੀ ਸੈਨੇਟਰ ਜੌਨ ਮੈਕੇਨ ਦਾ ਦੇਹਾਂਤ, ਓਬਾਮਾ ਨੇ ਪ੍ਰਗਟ ਕੀਤਾ ਦੁੱਖ

August 29, 2018 Web Users 0

ਵਾਸ਼ਿੰਗਟਨ (ਬਿਊਰੋ)— ਅਮਰੀਕੀ ਸੈਨੇਟਰ ਅਤੇ ਵੀਅਤਨਾਮ ਯੁੱਧ ਦੇ ਹੀਰੋ ਜੌਨ ਮੈਕੇਨ ਦਾ 81 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।ਮੁਤਾਬਕ ਉਨ੍ਹਾਂ ਨੇ ਸ਼ਨੀਵਾਰ ਨੂੰ ਪਰਿਵਾਰਕ […]

ਅਮੀਰ ਦੇਸ਼ਾਂ ਦੇ ਹਾਕਮ ਸਾਦਗੀ-ਪਸੰਦ ਤੇ ਭਾਰਤ ਵਰਗੇ ਗ਼ਰੀਬ ਦੇਸ਼ਾਂ ਦੇ ਹਾਕਮ ਠਾਠ-ਪਸੰਦ!

August 28, 2018 Web Users 0

ਸਾਡੇ ਕੋਲ ਸਰਕਾਰੀ ਘਰਾਂ ਦਾ ਹੜ੍ਹ ਤਾਂ ਹੈ ਹੀ ਪਰ ਉਨ੍ਹਾਂ ਵਿਚ ਸਹੂਲਤਾਂ ਦਾ ਵੀ ਹੜ੍ਹ ਹੈ। ਹਰ ਮੁੱਖ ਮੰਤਰੀ, ਮੰਤਰੀ, ਸਰਕਾਰੀ ਅਫ਼ਸਰ ਸਰਕਾਰੀ ਘਰ […]

ਟਰੰਪ ਨਾਲ ਸਬੰਧਾਂ ਨੂੰ ਗੁਪਤ ਰੱਖਣ ਲਈ ਔਰਤਾਂ ਨੂੰ ਦਿੱਤੇ ਗਏ ਸਨ ਪੈਸੇ

August 23, 2018 Web Users 0

ਬੇਹੱਦ ਹੈਰਾਨੀਜਨਕ ਘਟਨਾਕ੍ਰਮ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਨੇ ਪ੍ਰਚਾਰ ਮੁਹਿੰਮ ਦੋ ਔਰਤਾਂ ਨੂੰ ਟਰੰਪ ਦੇ ਨਾਲ ਉਨ੍ਹਾਂ ਦੇ ਕਥਿਤ ਪ੍ਰੇਮ […]

ਔਰਤ ਨਾਲ ਛੇੜਛਾੜ ਮਾਮਲੇ ‘ਚ ਭਾਰਤੀ ਨੂੰ ਹੋ ਸਕਦੀ ਹੈ ਉਮਰ ਕੈਦ

August 23, 2018 Web Users 0

ਕੈਲੀਫੋਰਨੀਆ, (ਹੁਸਨ ਲੜੋਆ ਬੰਗਾ)- ਇਕ ਭਾਰਤੀ ਨੂੰ ਸਪਿਰਟ ਏਅਰਲਾਈਨਜ਼ ਦੇ ਜਹਾਜ਼ ਵਿਚ ਸੁੱਤੀ ਪਈ ਔਰਤ ਨਾਲ ਛੇੜਛਾੜ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ।ਜਾਣਕਾਰੀ ਅਨੁਸਾਰ ਪ੍ਰਭੂ […]

ਮਨਜੀਤ ਜੀ ਕੇ ਦਾ ਅਮਰੀਕਾ ਦੀਆਂ ਸਿੱਖ ਸੰਗਤਾਂ ਨੇ ਕੀਤਾ ਤਿੱਖਾ ਵਿਰੋਧ, ਨਿਊਯਾਰਕ ਪੁਲਿਸ ਦੇ ਦਖ਼ਲ ਨਾਲ ਬੋਲ ਸਕੇ ਸਮਾਗਮ ਵਿਚ।

August 23, 2018 Web Users 0

ਨਿਊਯਾਰਕ (ਹੁਸਨ ਲੜੋਆ ਬੰਗਾ) 96 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਮਰਥਨ ਨਾਲ ਬਣੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਅਤੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੇ ਅਕਾਲੀ […]

ਸਿੱਧੂ ਨਾਲ ਡਟੀ ਕਾਂਗਰਸ, ਜੇ ਪਾਕਿ ਜਾਣਾ ਦੇਸ਼ਧ੍ਰੋਹ ਤਾਂ ਮੋਦੀ ਵੀ ਦੇਸ਼ਧ੍ਰੋਹੀ ?

August 21, 2018 Web Users 0

ਨਵੀਂ ਦਿੱਲੀ:ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਬਚਾਅ ਕਰਦਿਆਂ ਕਾਂਗਰਸ ਨੇ ਪੀਐਮ ਨਰੇਂਦਰ […]

ਲੰਡਨ ‘ਚ ਭਾਰਤੀ ਦੂਤਘਰ ਸਾਹਮਣੇ ਸਿੱਖਾਂ ਵਲੋਂ ਰੋਸ ਪ੍ਰਦਰਸ਼ਨ

August 21, 2018 Web Users 0

ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਦੂਤਘਰ ਲੰਡਨ ਸਾਹਮਣੇ 15 ਅਗਸਤ ਨੂੰ ਭਾਰਤੀ ਸੁਤੰਤਰਤਾ ਦੀ 72ਵੀਂ ਵਰ੍ਹੇਗੰਢ ਨੂੰ ਸਿੱਖਾਂ ਨਾਲ ਧੋਖਾ ਕਰਾਰ ਦਿੰਦਿਆਂ ਸਿੱਖ ਜਥੇਬੰਦੀਆਂ […]

ਸਿਆਟਲ ਵਿਚ ਹਰਦੀਪ ਸਿੰਘ ਦੀ ਅਚਨਚੇਤ ਮੌਤ ਤੇ ਸ਼ਹਿਰ ਦੁੱਖ

August 16, 2018 Web Users 0

ਸਿਆਟਲ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੀ ਜਾਣੀ-ਪਛਾਣੀ ਸ਼ਖਸੀਅਤ ਹਰਿੰਦਰ ਸਿੰਘ ‘ਕਾਲਾ ਬੈਂਸ’ ਦੇ ਭਾਣਜੇ ਹਰਦੀਪ ਸਿੰਘ (31) ਦੀ ਅਚਨਚੇਤ ਸਪੋਕੇਨ ਵਿਖੇ ਮੌਤ ਹੋ ਗਈ ਜਿਸ ਦਾ […]

ਅਮਰੀਕਾ ਰਹਿੰਦੇ ਗ਼ੈਰ ਕਾਨੂੰਨੀ ਪ੍ਰਵਾਸੀਆਂ ‘ਤੇ ਵੱਡੀ ਕਾਰਵਾਈ

August 16, 2018 Web Users 0

ਨਿਊਯਾਰਕ: ਆਪਣੇ ਦੇਸ਼ ਵਿੱਚ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਰਹਿ ਰਹੇ ਵਿਦੇਸ਼ੀ ਲੋਕਾਂ ਵਿਰੁੱਧ ਕਾਰਵਾਈ ਕਰਦਿਆਂ ਅਮਰੀਕਾ ਨੇ 100 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚ […]

1 2 3 4 5 54