ਕੈਨੇਡੀਅਨ ਪੰਜਾਬੀ ਕੁੜੀਆਂ ਨੇ ਅਫਰੀਕਾ ‘ਚ ਮੁਆਫੀ ਮੰਗੀ:ਕਰਦੀਆਂ ਸਨ ਗੰਦਾਂ ਕੰਮ

January 5, 2017 SiteAdmin 0

ਟੋਰਾਂਟੋ, (ਸਤਪਾਲ ਸਿੰਘ ਜੌਹਲ)-ਕੈਨੇਡਾ ਤੋਂ ਨਾਏਜੀਰੀਆ (ਅਫਰੀਕਾ) ਵਿਚ ਜਾ ਕੇ ਵੇਸਵਾਪੁਣੇ ਨਾਲ ਸਾਈਬਰਬੁਲਿੰਗ ਅਤੇ ਬਲੈਕਮੇਲਿੰਗ ਰਾਹੀਂ ਧਨਾਢਾਂ ਤੋਂ ਜਬਰੀ ਪੈਸੇ ਵਸੂਲਣ ਦੇ ਦੋਸ਼ਾਂ ਦਾ ਸਾਹਮਣਾ […]

ਭਾਰਤੀ ਮੂਲ ਦੀਆਂ 2 ਕੈਨੇਡੀਅਨ ਭੈਣਾਂ ਅਫਰੀਕਾ ‘ਚ ਗਿ੍ਫ਼ਤਾਰ

December 31, 2016 SiteAdmin 0

ਟੋਰਾਂਟੋ, (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਅਫਰੀਕਾ ਦੇ ਦੇਸ਼ ਨਾਈਜੀਰੀਆ ਵਿਚ ਜਾ ਕੇ ਵੇਸਵਾਪੁਣੇ ਨਾਲ ਜੁੜ ਕੇ ਧਨਾਢ ਵਿਅਕਤੀਆਂ ਨੂੰ ਬਲੈਕਮੇਲ ਕਰਨ ਅਤੇ […]

ਗੁਰਦਵਾਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਮਲੂਕੇ ਕਾਂਡ ਦੀ ਨਿਖੇਧੀ

December 31, 2016 SiteAdmin 0

ਸਰੀ:-ਗੁਰਦਵਾਰਾ ਸਾਹਿਬ ਦਸਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਭਾਈ ਦੇਵਿੰਦਰ ਸਿੰਘ ਗਰੇਵਾਲ ਨੇ ਬਾਦਲ ਦਲ ਦੇ ਆਗੂ ਸਿਕੰਦਰ ਸਿੰਘ ਮਲੂਕੇ ਦੇ ਦਫਤਰ ਦੇ ਉਦਘਾਟਨ ਸਮੇਂ ਸਿੱਖ […]

ਵੈਨਕੂਵਰ ਇਲਾਕੇ ਦੀਆਂ ਸਿੱਖ ਸੁਸਾਇਟੀਆਂ ਨੇ ਮਲੂਕਾ ਕਾਂਡ ਦੀ ਕੀਤੀ ਨਿਖੇਧੀ

December 31, 2016 SiteAdmin 0

ਨਿਊਵੈਸਟ:-ਵੈਨਕੂਵਰ ਇਲਾਕੇ ਦੀਆਂ ਅੱਠ ਸਿੱਖ ਸੁਸਾਇਟੀਆਂ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਨਿਊਵੈਸਟ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਅਟਵਾਲ ਨੇ ਮਲੂਕਾ ਕਾਂਡ ਦੀ ਨਿਖੇਧੀ ਕਰਦੇ ਕਿਹਾ […]

ਐਬਟਸਫੋਰਡ ਦਾ ਦਾ ਸਿੱਖ ਮਿਊਜ਼ੀਅਮ ਬਣਿਆ ਮਿਸਾਲ, ਸਭ ਤੋਂ ਪ੍ਰਭਾਵਸ਼ਾਲੀ ਮਿਊਜ਼ੀਅਮਾਂ ‘ਚ ਸ਼ਾਮਲ

December 16, 2016 SiteAdmin 0

ਐਬਟਸਫੋਰਡ— ਕੈਨੇਡਾ ਦੇ ਐਬਟਸਫੋਰਡ ਵਿਖੇ ਸਥਿਤ ਸਿੱਖ ਮਿਊਜ਼ੀਅਮ ਮਿਸਾਲ ਬਣ ਗਿਆ ਹੈ। ਇਹ ਮਿਊਜ਼ੀਅਮ ਖਾਲਸਾ ਦੀਵਾਨ ਸਸੁਾਇਟੀ ਦੀ ਪੁਰਾਣੀ ਬਿਲਡਿੰਗ ਹੈਰੀਟੇਜ਼ ਸਿੱਖ ਗੁਰਦੁਆਰਾ ਸਾਹਿਬ ਦੇ […]

ਕੈਨੇਡਾ ‘ਚ ਪੰਜਾਬ ਤੋਂ ਆਏ ਵਿਦਿਆਰਥੀ ਮਿਹਨਤ ਨਾਲ ਪੱਕੇ ਹੋਣ ਲਈ ਯਤਨਸ਼ੀਲ

December 10, 2016 SiteAdmin 0

ਟੋਰਾਂਟੋ (ਸਤਪਾਲ ਸਿੰਘ ਜੌਹਲ)- ਕੈਨੇਡਾ ਵਿਚ ਬੀਤੇ ਦਿਨਾਂ ਤੋਂ ਪੰਜਾਬ ਤੋਂ ਵਿਦਿਆਰਥੀ ਵੀਜ਼ੇ ਨਾਲ ਪੁੱਜਦੇ ਲੜਕੇ-ਲੜਕੀਆਂ ਬਾਰੇ ਵਿਵਾਦ ਦੀ ਭਰਵੀਂ ਚਰਚਾ ਹੈ। ਇਸ ਦੌਰਾਨ ‘ […]

ਕਨੇਡਾ ਵਿੱਚ ਪੜਨ ਗੲੇ ਸਿੱਖ ਵਿਦਿਆਰਥੀਆਂ ਖਿਲਾਫ਼ ਭਾਰਤ ਸਰਕਾਰ ਦੇ ਕਰਿੰਦਿਆਂ ਵੱਲੋਂ ਨਫ਼ਰਤ ਦਾ ਮਾਹੌਲ ਬਣਾੳੁਣਾ ਨਿੰਦਣਯੋਗ

December 2, 2016 SiteAdmin 0

ਅੰਮ੍ਰਿਤਸਰ(ਆਜ਼ਾਦ ਪੰਜਾਬ ਬਿਓਰੋ): ਚੰਗੇ ਵਿਦਿਅਕ ਭਵਿੱਖ ਦੀ ਆਸ ਲੲੀ ਪੰਜਾਬ ਦੀ ਧਰਤੀ ਤੋਂ ਕਨੇਡਾ ਗੲੇ ਸਿੱਖ ਵਿਦਿਆਰਥੀਆਂ ਨੂੰ ਘਟੀਆ ਟਿੱਪਣੀਆਂ ਦਾ ਨਿਸ਼ਾਨਾ ਬਣਾੳੁਣ ਵਾਲੇ ਭਾਰਤੀ […]

ਪੰਜਾਬ ਭਵਨ ਕਨੇਡਾ ਵਿੱਚ ੲਿਕਬਾਲ ਮਾਹਲ ਦਾ ਰੂਬਰੂ

December 2, 2016 SiteAdmin 0

ਸਰੀ…(ਕਵਿੰਦਰ ਚਾਂਦ)ਇਕਬਾਲ ਮਾਹਲ ਕਨੇਡਾ ਜਾਂ ਭਾਰਤ ਹੀ ਨਹੀ’ ਸਗੋ’ ਦੁਨੀਆਂ ਭਰ ਵਿੱਚ ਜਾਣਿਆਂ ਪਹਿਚਾਣਿਆਂ ਨਾਂ ਹੈ ।ਲੇਖਕ, ਪ੍ਰੋਮੋਟਰ ਤੇ ਪਰਜ਼ੈਨਟਰ ਵਜੋ’ ਆਪਣਾਂ ਸਿੱਕਾ ਜਮਾ ਚੁੱਕੇ […]

ਵੈਨਕੂਵਰ ਤੋਂ ਦੋ ਪੰਜਾਬੀ ਰੇਡੀਓ ਸਟੇਸ਼ਨਾਂ ਨੂੰ ਲਾਇਸੈਂਸ

December 2, 2016 SiteAdmin 0

ਵੈਨਕੂਵਰ ( ਗੁਰਮਲਕੀਅਤ ਸਿੰਘ ਕਾਹਲੋਂ) ਕੈਨੇਡਾ ਰੇਡੀਓ ਅਤੇ ਟੈਲੀ ਕਮਿਸ਼ਨ ਵੱਲੋਂ ਵੈਨਕੂਵਰ ਤੋਂ 2 ਨਵੇਂ ਰੇਡੀਓ ਸਟੇਸ਼ਨ ਚਾਲੂ ਕੀਤੇ ਜਾਣ ਲਈ ਲਾਇਸੈਂਸ ਜਾਰੀ ਕੀਤੇ ਗਏ […]

ਕਲਮੀਂ ਪਰਵਾਜ਼ ਮੰਚ ਵੱਲੋਂ ਡਾ ਕੁਲਦੀਪ ਸਿੰਘ ਦੀਪ ਦੀਆਂ 4 ਪੁਸਤਕਾਂ ਲੋਕ ਅਰਪਣ

November 25, 2016 SiteAdmin 0

ਸਰੀ :-(ਬਿਓਰੋ ਰਿਪੋਰਟ) ਏਥੋਂ ਦੀ ਕਲਮੀਂ ਪਰਵਾਜ਼ ਮੰਚ ਨਾਂਅ ਦੀ ਸਾਹਿਤਕ ਸੰਸਥਾ ਵੱਲੋਂ ਕਰਵਾਏ ਗਏ ਪੰਜਾਬ ਭਵਨ ਵਿੱਚ ਆਪਣੇ 6ਵੇਂ ਕਵੀ ਦਰਬਾਰ ਦੌਰਾਨ ਡਾæ ਕੁਲਦੀਪ […]

1 43 44 45 46 47 55