ਬ੍ਰਿਿਟਸ਼ ਕੋਲੰਬੀਆ ‘ਚ ਲਾਗੂ ਹੋਏ ਨਵੇਂ ਆਟੋ ਬੀਮਾ ਨਿਯਮ

April 5, 2019 Web Users 0

ਵੈਨਕੂਵਰ- ਬ੍ਰਿਿਟਸ਼ ਕੋਲੰਬੀਆ ਦੇ ਆਟੋ ਬੀਮਾ ਖੇਤਰ ਵਿਚ ਅੱਜ ਤੋਂ ਵੱਡੀਆਂ ਤਬਦੀਲੀਆਂ ਲਾਗੂ ਹੋ ਗਈਆਂ ਜਿਨਫ਼ਬੁਲਲਾਂ ਤਹਿਤ ਮਾਮੂਲੀ ਜ਼ਖ਼ਮੀਆਂ ਨੂੰ 5500 (ਸਾਢੇ ਪੰਜ ਹਜ਼ਾਰ) ਡਾਲਰ […]

ਗੁਰਦਵਾਰਾ ਨਾਨਕ ਨਿਵਾਸ ਰਿਚਮੰਡ ਵਿਖੇ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੂੰ ਦਿੱਤੀ ਸਿੱਖ ਧਰਮ ਜਾਣਕਾਰੀ

April 5, 2019 Web Users 0

ਰਿਚਮੰਡ: (ਬਲਵੰਤ ਸਿੰਘ ਸੰਘੇੜਾ):-ਹਫਤੇ ਵਿਚ ਘੱਟੋ ਘੱਟ ਦੋ ਜਾਂ ਤਿੰਨ ਗਰੁਪ ਗੁਰਦਵਾਰਾ ਨਾਨਕ ਨਿਵਾਸ ਨੰਬਰ 5 ਰੋਡ ਰਿਚਮੰਡ ਵਿਖੇ ਨਤਮਸਤਕ ਹੋਣ ਅਤੇ ਸਿੱਖ ਧਰਮ ਵਾਰੇ […]

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਦੋ ਔਰਤਾਂ ਨੂੰ ਪਾਰਟੀ ਵਿੱਚੋਂ ਕਿਉਂ ਕੱਢਿਆ?

April 5, 2019 Web Users 0

ਆਟਵਾ:-ਟਰੂਡੋ ਨੇ ਵਾਰ-ਵਾਰ ਇਹ ਕਿਹਾ ਸੀ ਕਿ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਅਤੇ ਇਨ੍ਹਾਂ ਦੋ ਮੰਤਰੀਆਂ ਵਿਚਕਾਰ ਭਰੋਸਾ ਨਹੀਂ ਰਿਹਾ।ਕੈਨੇਡਾ ਦੇ ਪ੍ਰਧਾਨ ਮੰਤਰੀ […]

ਕੈਮਲੂਪਸ ਵਿਖੇ ਨਸਲਕੁਸ਼ੀ ਵਿਰੁੱਧ ਮੁਹਿੰਮ

November 16, 2018 Web Users 0

ਕੈਮਲੂਪਸ:- ਸਿੱਖਾਂ ਵੱਲੋਂ ਨਸਲਕੁਸ਼ੀ ਵਿਰੁੱਧ ਮੁਹਿੰਮ ਦੌਰਾਨ ਕੈਨੇਡਾ ਹੀ ਨਹੀਂ ਦੁਨੀਆ ਭਰਦੇ ਵੱਖ ਵੱਖ ਮੁਲਕਾਂ ਵਿੱਚ ਹਰ ਸਾਲ ਨਵੰਬਰ ਦੇ ਪਹਿਲੇ ਹਫਤੇ ਖੂਨਦਾਨ ਕੀਤਾ ਜਾਂਦਾ […]

ਐਬਟਸਫੋਰਡ ‘ਚ ਇੱਕ ਹੋਰ 19 ਸਾਲਾ ਨੌਜਵਾਨ ਜਗਵੀਰ ਮੱਲ੍ਹੀ ਖੂਨੀ ਹਿੰਸਾ ਦੀ ਭੇਟ ਚੜ੍ਹਿਆ

November 16, 2018 Web Users 0

ਲੋਕਾਂ ਵੱਲੋਂ ਪੁਲੀਸ, ਪ੍ਰਸਾਸ਼ਨ ਅਤੇ ਸਿਆਸਤਦਾਨਾਂ ਪ੍ਰਤੀ ਭਾਰੀ ਰੋਸ ਐਬਟਸਫੋਰਡ :-(ਬਰਾੜ-ਭਗਤਾ ਭਾਈ ਕਾ) ਲੋਅਰ ਮੇਨਲੈਂਡ ਵਿੱਚ ਭਿਆਣਕ ਖੂਨੀ ਹਿੰਸਾ ਦਾ ਸ਼ਿਕਾਰ ਹੋਏ 19 ਸਾਲਾ ਨੌਜਵਾਨ […]

ਨਸਲਕੁਸ਼ੀ ਖਿਲ਼ਾਫ ਮੁਹਿੰਮ: ਸਰੀ, ਵੈਨਕੂਵਰ, ਐਬਟਸਫੋਰਡ ਤੋਂ ਇਲਾਵਾ ਕੈਨੇਡਾ ਭਰ ਵਿੱਚ ਸੇੈਂਕੜੇ ਲੋਕ ਕਤਾਰਾਂ ਬੰਨ੍ਹ ਕੇ ਖੂਨਦਾਨ ਕਰਨ ਪਹੁੰਚੇ

November 16, 2018 Web Users 0

ਐਬਟਸਫੋਰਡ-(ਬਰਾੜ-ਭਗਤਾ ਭਾਈ ਕਾ) ਨਵੰਬਰ 1984 ‘ਚ ਭਾਰਤ ਦੇ ਵੱਖ ਵੱਖ ਹਿੱਸਿਆਂ ‘ਚ ਹੋਈ ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਯਾਦ ਕਰਦਿਆਂ ਸਰੀ ਵੈਨਕੂਰ ਐਬਟਸਫੋਰਡ ਤੋਂ ਇਲਾਵਾ […]

1984 ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਸਮਰਪਿਤ ਸਰੀ ਵਿੱਚ ਰੈਲੀ

November 9, 2018 Web Users 0

ਸਰੀ (ਡਾ.ਗੁਰਵਿੰਦਰ ਸਿੰਘ ਧਾਲੀਵਾਲ):-1984 ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਸਮਰਪਿਤ ਆਈ.ਏ.ਪੀ.ਆਈ ((ੀਨਦੳਿਨ ਅਬਰੋੳਦ ਡੋਰ ਫਲੁਰੳਲਿਸਟ ੀਨਦੳਿ) ਵੱਲ਼ੋਂ ਸਰੀ ਦੇ ਹਾਲੈਂਡ ਪਾਰਕ ਵਿੱਚੋ ਇੱਕ ਰੈਲੀ ਕੀਤੀ […]

ਸਰੀ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ ਸਮਾਗਮ:15 ਹੋਰ ਕੌਮਾਂ ਨੇ ਕੀਤੀ ਸ਼ਮੂਲੀਅਤ

November 9, 2018 Web Users 0

ਸਰੀ, ਬੀਸੀ – ਐਤਵਾਰ, 4 ਨਵੰਬਰ ਨੂੰ ਸਿੱਖਾਂ ਸਮੇਤ ਹੋਰ ਕੌਮਾਂ ਦੀਆਂ 15 ਸੰਸਥਾਵਾਂ ਦੇ ਨੁਮਾਂਇੰਦੇ ਇਕੱਠੇ ਹੋਏ।ਇਨਾ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਵਰ੍ਹੇਗੰਢ ਮੌਕੇ […]

ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਸਿਵਿਕ ਚੋਣਾਂ ਵਿੱਚ ਪੰਜਾਬੀਆਂ ਦਾ ਸ਼ਾਨਦਾਰ ਪ੍ਰਦਰਸ਼ਨ

October 26, 2018 Web Users 0

ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਸਿਵਿਕ ਚੋਣਾਂ ਵਿੱਚ ਜਿੱਥੇ ਸਰੀ ਸ਼ਹਿਰ ਅੰਦਰ ਬਹੁ ਚਰਚਿਤ ਮੁਕਾਬਲੇ ਦੌਰਾਨ ਡੱਗ ਮੈਕੱਲਮ ਦੀ ਜੇਤੂ ਰਹਿਣ ਦੀ ਸਭ ਤੋਂ ਵੱਧ ਚਰਚਾ […]

1 2 3 4 5 6 58