ਇਹ ਹਨ ਕੈਨੇਡਾ ‘ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬੀ ਚਿਹਰੇ

June 15, 2018 Web Users 0

ਬਰੈਂਪਟਨ,(ਨਰੇਸ਼ ਕੁਮਾਰ ਅਤੇ ਰਮਨਦੀਪ ਸਿੰਘ ਸੋਢੀ)— 7 ਜੂਨ ਨੂੰ ਓਂਟਾਰੀਓ ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਮੂਲ ਦੇ ਸੱਤ ਉਮੀਦਵਾਰ ਚੋਣਾਂ ਜਿੱਤ ਕੇ ਮੈਂਬਰ ਆਫ ਪ੍ਰੋਵੈਂਸ਼ੀਅਲ […]

ਖੇਡ ਰਹੇ ਬੱਚਿਆਂ ‘ਤੇ ਚੱਲੀਆਂ ਗੋਲੀਆਂ, ਦੋ ਬੱਚੀਆਂ ਦੀ ਹਾਲਤ ਗੰਭੀਰ

June 15, 2018 Web Users 0

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਗਰਾਊਂਡ ‘ਚ ਖੇਡ ਰਹੇ ਛੋਟੇ-ਛੋਟੇ ਬੱਚਿਆਂ ‘ਤੇ ਇਕ ਅਣਪਛਾਤੇ ਵਿਅਕਤੀ ਨੇ ਗੋਲੀਬਾਰੀ ਕੀਤੀ ਅਤੇ ਇਸ ਕਾਰਨ ਦੋ ਬੱਚੀਆਂ ਜ਼ਖਮੀ […]

ਬੀਤੇ 20 ਸਾਲਾਂ ‘ਚ ਲੱਗਭਗ 1,300 ਬੱਚੇ ਸਕੂਲਾਂ ‘ਚ ਹੋਏ ਯੌਣ ਸ਼ੌਸ਼ਣ ਦੇ ਸ਼ਿਕਾਰ : ਰਿਪੋਰਟ

June 15, 2018 Web Users 0

ਓਟਾਵਾ (ਬਿਊਰੋ)— ਕੈਨੇਡਾ ਵਿਚ ਬੀਤੇ 20 ਸਾਲਾਂ ਵਿਚ ਬੱਚਿਆਂ ਨਾਲ ਹੋਏ ਯੌਣ ਸ਼ੋਸ਼ਣ ਦੇ ਮਾਮਲਿਆਂ ਵਿਚ ਜ਼ਿਆਦਾਤਰ ਦੋਸ਼ੀ ਸਕੂਲ ਦੇ ਅਧਿਆਪਕ ਜਾਂ ਹੋਰ ਕਰਮਚਾਰੀ ਹਨ। […]

ਸ੍ਰੀ ਗੁਰੂ ਰਵਿਦਾਸ ਸਭਾ ਵੈਨਕੁਵਰ ਵਲੋਂ ਰੱਚਿਆ ਗਿਆ ਨਵਾਂ ਇਤਿਹਾਸ- ਐਸਰੋ ਕੇਨੈਡਾ ਵਲੋਂ ਕੀਤਾ ਗਿਆ ਧੰਨਵਾਦ

June 14, 2018 Web Users 0

ਬਰਨਬੀ (।-ਰਤਨਪਾਲ ਕੋਆਰਡੀਨੇਟਰ ਐਸਰੋ ਕੈਨੇਡਾ) ਐਤਵਾਰ ਜੂਨ 10,2018, ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਵਲੋਂ ਬੀਤੇ ਐਤਵਾਰ ਨੂੰ ਸਾਲਾਨਾ ਜਨਰਲ ਮੀਟਿੰਗ ਰ੍ਨਖੀ ਗਈ ਸੀ ਜਿਸ ਦਾ […]

ਕੈਨੇਡਾ ‘ਚ ਐੱਮ.ਪੀ.ਪੀ. ਬਣੇ ਅਮਰਜੋਤ ਸੰਧੂ ਨਾਲ ਖਾਸ ਮੁਲਾਕਾਤ

June 14, 2018 Web Users 0

ਓਂਟਾਰੀਓ— ਕੈਨੇਡਾ ਵਿਚ 7 ਜੂਨ ਨੂੰ ਹੋਈਆਂ ਅਸੈਂਬਲੀ ਚੋਣਾਂ ਵਿਚ ਜਿਨ੍ਹਾਂ 7 ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ, ਉਨ੍ਹਾਂ 7 ਪੰਜਾਬੀਆਂ ਵਿਚੋਂ ਬਰੈਂਪਟਨ ਵੈਸਟ ਤੋਂ ਅਮਰਜੋਤ ਸਿੰਘ […]

ਸਰੀ ‘ਚ ਗੈਂਗ ਹਿੰਸਾ ਵਿਰੁੱਧ ਪੰਜਾਬੀ ਭਾਈਚਾਰੇ ਦਾ ਪ੍ਰਦਰਸ਼ਨ, ਕਿਹਾ- ਹੁਣ ਤਾਂ ਜਾਗੇ ਸਰਕਾਰ

June 14, 2018 Web Users 0

ਸਰੀ— ਕੈਨੇਡਾ ਦੇ ਸ਼ਹਿਰ ਸਰੀ ‘ਚ ਬੁੱਧਵਾਰ ਦੀ ਸ਼ਾਮ ਨੂੰ ਗੈਂਗ ਹਿੰਸਾ ਵਿਰੁੱਧ ਲੋਕਾਂ ਨੇ ਰੈਲੀ ਕੱਢੀ ਅਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਲੋਕਾਂ ਨੇ ਪੁਲਸ […]

ਸਾਬਕਾ ਐਮ.ਪੀ. ਸ: ਹਰਭਜਨ ਸਿੰਘ ਲਾਖਾ ਜੀ ਦੀ ਚੌਥੀ ਬਰਸੀ 16 ਨੂੰ-ਤਿਆਰੀਆਂ ਮੁਕੰਮਲ

June 13, 2018 Web Users 0

ਵੱਖ ਵੱਖ ਸ਼ਖਸ਼ੀਅਤਾਂ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ ਵੈਨਕੂਵਰ, (ਹਰਨੇਕ ਸਿੰਘ ਵਿਰਦੀ)-ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਵਲੋਂ ਬਹੁਜਨ ਸਮਾਜ ਲਈ ਚਲਾਈ ਗਈ ਸਮਾਜਿਕ ਪਰਿਵਰਤਨ ਅਤੇ […]

ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਲਈ ਕੀਤਾ ਨਵਾਂ ਵੀਜ਼ਾ ਪ੍ਰੋਗਰਾਮ ਸ਼ੁਰੂ

June 13, 2018 Web Users 0

ਨਵੀਂ ਦਿੱਲੀ: ਜਸਟਿਨ ਟਰੂਡੋ ਸਰਕਾਰ ਨੇ ਵੀਜ਼ਾ ਪ੍ਰਕਿਰਿਆ ਦਾ ਸਮਾਂ ਘਟਾਉਣ ਲਈ ਵਿਦਿਅਕ ਵੀਜ਼ਾ ਵਿੱਚ ਕੁਝ ਬਦਲਾਅ ਕੀਤੇ ਹਨ ਜਿਸ ਨਾਲ ਵੱਧ ਤੋਂ ਵੱਧ ਵਿਦਿਆਰਥੀ ਆਪਣੀ […]

1 2 3 43