ਇੰਗਲੈਂਡ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੀ ਸਪੈਸ਼ਲ ਮੀਟਿੰਗ ਹੋਈ

May 10, 2016 SiteAdmin 0

ਲੈਸਟਰ-(ਯੂ ਕੇ)ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ੍ਰæ ਸਿਮਰਨਜੀਤ ਸਿੰਘ ਮਾਨ ਦੇ ਯੂ ਕੇ ਪਹੁੰਚਣ ਤੇ ਜਿਥੇ ਵੱਖ ਵੱਖ ਸਮਾਗਮ ਹੋ ਰਹੇ ਹਨ ਉਥੇ […]

ਅਮਰੀਕਾ ਦੇ ਕੈਲੀਫੋਰਨੀਆ ਵੱਲ ਵੱਧ ਰਿਹੈ ਵੱਡਾ ਭੂਚਾਲ

May 10, 2016 SiteAdmin 0

ਕੈਲੀਫੋਰਨੀਆ— ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵੱਲ ਇਕ ਵੱਡਾ ਭੂਚਾਲ ਤੇਜ਼ੀ ਨਾਲ ਦਸਤਕ ਦੇ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਭੂਚਾਲ ਵਿਗਿਆਨੀ ਨੇ ਕੈਲੀਫੋਰਨੀਆ ਦੇ ਲੋਕਾਂ […]

ਇੰਡੀਆਨ ਪ੍ਰਾਇਮਰੀ ਦੀ ਜਿੱਤ ਨਾਲ ਟਰੰਪ ਆਪਣੀ ਪਾਰਟੀ ਦਾ ਉਮੀਦਵਾਰ ਬਣ ਗਿਆ

May 6, 2016 SiteAdmin 0

ਵਾਸ਼ਿੰਗਟਨ,- ਇੰਡਿਆਨਾ ਪ੍ਰਾਇਮਰੀ ਦੀ ਚੋਣ ਵਿੱਚ ਜਿੱਤ ਦਾ ਝੰਡਾ ਲਹਿਰਾਉਣ ਪਿੱਛੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲੀਕਨ ਉਮੀਦਵਾਰ ਬਣ ਗਏ ਹਨ[ ਟਰੰਪ […]

ਬ੍ਰਿਟੇਨ ‘ਚ ਸਥਾਈ ਰੂਪ ਨਾਲ ਵਸਣਾ ਚਾਹੁੰਦੀ ਹੈ ਐਂਜਲੀਨਾ ਜੋਲੀ

April 30, 2016 SiteAdmin 0

ਲਾਸ ਏਂਜਲਸ : ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਬ੍ਰਿਟੇਨ ਵਿਚ ਸਥਾਈ ਤੌਰ ‘ਤੇ ਵਸਣਾ ਚਾਹੁੰਦੀ ਹੈ। ਖਬਰ ਮੁਤਾਬਕ ‘ਮੇਲਫਿਸੇਂਟ’ ਦੀ ਸਟਾਰ ਅਤੇ ਉਸਦੇ ਪਤੀ ਬ੍ਰੈਡ ਪਿੱਟ […]

…ਜਦੋਂ ਲੇਡੀ ਗਾਗਾ ਨੂੰ ਪਛਾਣ ਨਾ ਸਕੇ ਲੋਕ

April 30, 2016 SiteAdmin 0

ਲਾਸ ਏਂਜਲਸ : ਆਪਣੇ ਭੜਕੀਲੇ ਕੱਪੜਿਆਂ ਲਈ ਮਸ਼ਹੂਰ ਹਾਲੀਵੁੱਡ ਗਾਇਕਾ-ਅਦਾਕਾਰਾ ਲੇਡੀ ਗਾਗਾ ਹਾਲ ਹੀ ‘ਚ ਆਊਟਿੰਗ ਦੌਰਾਨ ਮਰਦਾਨਾ ਕੱਪੜਿਆਂ ਵਿਚ ਨਜ਼ਰ ਆਈ। ‘ਐੱਸਸ਼ੋਬੀਜ਼ ਡਾਟ ਕਾਮ’ […]

ਬੈਲਜੀਅਮ ਵਿੱਚ ਦਹਿਸ਼ਤੀ ਹਮਲੇ ਵਿੱਚ 34 ਮੌਤਾਂ , 200 ਤੋਂ ਵੱਧ ਜ਼ਖ਼ਮੀ

April 29, 2016 SiteAdmin 0

ਬ੍ੱਸਲਜ਼, 23 ਮਾਰਚ –ਬੈਲਜੀਅਮ ਦੀ ਰਾਜਧਾਨੀ ਬ੍੍ੱਸਲਜ਼ ਦੇ ਹਵਾੲੀ ਅੱਡੇ ਤੇ ਇਕ ਮੈਟਰੋ ਸਟੇਸ਼ਨ ’ਤੇ ਸਿਲਸਿਲੇਵਾਰ ਹੋਏ ਧਮਾਕਿਆਂ cheap jerseys ਵਿੱਚ ਕਰੀਬ ledenpasjes 35 ਵਿਅਕਤੀ […]

1 44 45 46