ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਨੇਹਾ ਕੱਕੜ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਪਰਮੀਸ਼ ਕਹਿੰਦਾ ਮੈਂ ਥੱਕ ਗਿਆ, ਤੁਸੀਂ ਕਿੰਨੇ ਹੈਵੀ ਹੋ ਨੇਹਾ ਪਰ ਤੁਸੀਂ ਬਹੁਤ ਸਵੀਟ ਤੇ ਚੰਗੇ ਇਨਸਾਨ ਵੀ ਹੋ। ਉਹ ਅੱਜ ਤੋਂ ਪਹਿਲਾਂ ਅਜਿਹਾ ਕਿਸੇ ਵੀ ਇਨਸਾਨ ਨਾਲ ਨਹੀਂ ਮਿਲੇ ਹਨ ਤੇ ਮੈਨੂੰ ਉਸ ਲਈ ਵੀ ਅਜਿਹਾ ਲੱਗਦਾ ਹੈ। ਵੈਸੇ ਮੇਰਾ ਭਾਰ 43 ਕਿਲੋ ਹੈ।’
PunjabKesari
ਨੇਹਾ ਕੱਕੜ ਨੇ ਇਸ ਤਸਵੀਰ ਨੂੰ ਪਰਮੀਸ਼ ਵਰਮਾ ਨੂੰ ਵੀ ਟੈਗ ਕੀਤਾ ਹੈ। ਉੱਥੇ ਪਰਮੀਸ਼ ਵਰਮਾ ਨੇ ਇਸ ‘ਤੇ ਆਪਣਾ ਰਿਐਕਸ਼ਨ ਦਿੰਦੇ ਹੋਏ ਲਿਖਿਆ, ‘ਹਾਂ ਇਹ ਸੱਚ ਹੈ, ਤੁਸੀਂ ਸੱਚ ‘ਚ ਬਹੁਤ ਹੀ ਸਵੀਟ ਇਨਸਾਨ ਹੋ ਨੇਹਾ।’ ਨੇਹਾ ਦੀ ਇਸ ਤਸਵੀਰ ‘ਤੇ ਪ੍ਰਸ਼ੰਸਕ ਲਗਾਤਾਰ ਕੁਮੈਂਟਸ ਕਰ ਰਹੇ ਹਨ।
PunjabKesari
ਦੱਸਣਯੋਗ ਹੈ ਕਿ ਨੇਹਾ ਕੱਕੜ ਦਾ ਨਵਾਂ ਗੀਤ 26 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਨਾਂ ‘ਡਾਇਮੰਡ ਦਾ ਛੱਲਾ’ ਹੈ। ਉੱਥੇ ਹੀ ਇਸ ਗੀਤ ਦਾ Music track Gurinder Bawa ਨੇ ਡਾਇਰੈਕਟ ਕੀਤਾ ਹੈ।

Be the first to comment

Leave a Reply