October 2020
ਮੈਨੂੰ ਆਜ਼ਾਦ ਪ੍ਰੈੱਸ ਤੇ ਆਜ਼ਾਦ ਸੰਸਥਾਵਾਂ ਦੇ ਦਿਓ, ਮੋਦੀ ਸਰਕਾਰ ਬਹੁਤਾ ਚਿਰ ਨਹੀਂ ਟਿਕ ਸਕੇਗੀ : ਰਾਹੁਲ
ਪਟਿਆਲਾ : ਕਮਜ਼ੋਰ ਵਿਰੋਧੀ ਧਿਰਾਂ ਕਾਰਨ ਕੇਂਦਰ ਸਰਕਾਰ ਵੱਲੋਂ ਇਕਪਾਸੜ ਫੈਸਲੇ ਲਏ ਜਾਣ ਦੇ ਸੁਝਾਅ ਨੂੰ ਰੱਦ ਕਰਦਿਆਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘ਮੈਨੂੰ […]
ਲੱਖਾ ਸਿਧਾਣਾ ਦਾ CM ਨੂੰ ਚੈਲਿੰਜ,ਪੰਜਾਬ ‘ਚ ਬਾਹਰੀ ਲੋਕਾਂ ਦੇ ਜ਼ਮੀਨ ਖ਼ਰੀਦਣ ਤੇ ਨੌਕਰੀ ‘ਤੇ ਲੱਗੇ ਰੋਕ
ਸ੍ਰੀ ਮੁਕਤਸਰ ਸਾਹਿਬ:-ਲੱਖਾ ਸਿਧਾਣਾ ਨੇ ਮੁੱਖ ਮੰਤਰੀ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਜੇਕਰ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਵਾਕਈ ਹੀ ਸੁਹਿਰਦ ਹਨ ਤਾਂ ਖੇਤੀ […]
ਭਾੜੇ ਦੇ ਪਾਠ ਕਿਵੇਂ ਅਰੰਭ ਹੋਏ ਅਤੇ ਛੱਡੇ ਕਿਉਂ ਨਹੀਂ ਜਾ ਸਕਦੇ?
ਭਾੜੇ ਦੇ ਪਾਠ ਕਿਵੇਂ ਅਰੰਭ ਹੋਏ ਅਤੇ ਛੱਡੇ ਕਿਉਂ ਨਹੀਂ ਜਾ ਸਕਦੇ? ਅਵਤਾਰ ਸਿੰਘ ਮਿਸ਼ਨਰੀ (5104325827) ਅਖੰਡ ਪਾਠ ਦੁਸ਼ਮਣ ਮਗਰ ਲੱਗਾ ਹੋਣ ਕਰਕੇ, ਔਖੇ ਸਮੇਂ […]
ਅਲਬਰਟਾ ‘ਚ ਕੋਰੋਨਾ ਦੇ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਵਧੀ
ਅਡਮਿੰਟਨ- ਕੈਨੇਡਾ ਦਾ ਸੂਬਾ ਅਲਬਰਟਾ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਤੇ ਇੱਥੋਂ ਦਾ ਸ਼ਹਿਰ ਅਡਮਿੰਟਨ ਵਿਚ ਸਭ ਤੋਂ ਵੱਧ ਮਾਮਲੇ ਹਨ। ਇੱਥੇ ਬੀਤੇ 24 […]
ਅਮਰੀਕਾ ਨੇ ਸ਼ਾਤਰ ਬੀਬੀ ਨੂੰ ਸੁਣਾਈ ਸਜ਼ਾ, ਸ਼ਾਪਿੰਗ ਮਾਲ ‘ਚੋਂ ਕਰਕੇ ਆਨਲਾਈਨ ਵੇਚਦੀ ਸੀ ਸਮਾਨ
ਟੈਕਸਾਸ- ਅਮਰੀਕਾ ਦੇ ਟੈਕਸਾਸ ਵਿਚ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਆਨਲਾਈਨ ਵੇਚਣ ਵਾਲੀ ਇਕ ਬੀਬੀ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। ਰਿਪੋਰਟਾਂ ਮੁਤਾਬਕ […]
ਪਾਕਿ ’ਚ ਰਿਕਾਰਡ ਤੋੜ ਮਹਿੰਗਾਈ, ਇਮਰਾਨ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਸੜਕਾਂ ’ਤੇ ਉਤਰੇਗੀ ਜਨਤਾ
ਇਸਲਾਮਾਬਾਦ-ਆਰਥਿਕ ਤੰਗੀ ਕਾਰਣ ਪਾਕਿਸਤਾਨ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ’ਚ ਭ੍ਰਿਸ਼ਟਾਚਾਰ ਅਤੇ ਅਰਥਵਿਵਸਥਾ ਦੀ ਬਦਹਾਲੀ ਦੇ ਚੱਲਦੇ ਲੋਕਾਂ ’ਚ ਸਰਕਾਰ ਵਿਰੁੱਧ ਗੁੱਸਾ […]
ਸਿੱਖ ਸੈਂਟਰ ਵੱਲੋਂ ਲੱਖਾਂ ਲੋੜਵੰਦਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਲੰਗਰ
ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਿੱਖ ਸੈਂਟਰ ਆਫ ਔਰੇਂਜ ਕਾਊਂਟੀ ਸੰਟਾਨਾ ਵੱਲੋਂ ਹਰ ਹਫ਼ਤੇ ਹਜਾਰਾਂ ਲੋੜਵੰਦਾਂ ਨੂੰ ਲੰਗਰ ਪਹੁੰਚਾਇਆ ਜਾ ਰਿਹਾ ਹੈ। ਪਿਛਲੇ ਮਹੀਨੇ ਸੈਂਟਰ ਵੱਲੋਂ […]
ਹਾਲੀਵੁੱਡ ਦੇ ਇਸ ਮਸ਼ਹੂਰ ਅਭਿਨੇਤਾ ਦਾ ਐਟਲਾਂਟਾ ‘ਚ ਕਤਲ, ਜਾਂਚ ‘ਚ ਲੱਗੀ ਪੁਲਸ
ਨਿਊਯਾਰਕ – ਸਪਾਇਕ ਲੀ ਦੀਆਂ ਕਈ ਫਿਲਮਾਂ ਵਿਚ ਕੰਮ ਕਰ ਚੁੱਕੇ ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਥਾਮਸ ਜੈਫਰਸਨ ਬਾਯਰਡ ਦਾ ਐਟਲਾਂਟਾ ਵਿਚ ਸ਼ਨੀਵਾਰ ਨੂੰ ਕਤਲ ਕਰ […]