November 2018
ਡਾਈਟ ਦੀਆਂ ਇਹ ਗਲਤੀਆਂ ਦਿਖਾਉਂਦੀਆਂ ਹਨ ਤੁਹਾਨੂੰ ਉਮਰ ਤੋਂ ਵੱਡਾ
ਮੁੰਬਈ— ਫਿੱਟ ਰਹਿਣ ਲਈ ਲੜਕੀਆਂ ਸਟਿਕ ਡਾਈਟ ਤੋਂ ਲੈ ਕੇ ਵਰਕਆਊਟ ‘ਤੇ ਖਾਸ ਧਿਆਨ ਰੱਖਦੀਆਂ ਹਨ। ਫਿੱਟ ਰਹਿਣ ਅਤੇ ਖੂਬਸੂਰਤ ਦਿਖਾਈ ਦੇਣ ਲਈ ਇਹ ਠੀਕ […]
ਮੋਦੀ ਸਰਕਾਰ ਵਲੋਂ ਛਾਪੇ ਗਏ ਨੋਟਾਂ ਦਾ ਸਾਈਜ਼, ਰੰਗ, ਕੁਆਇਲਟੀ ਘਟੀਆ ਕਿਉਂ ਹੈ?
ਅਮ੍ਰਿਤਸਰ(ਭੁਪਿੰਦਰ ਸਿੰਘ ਬਾਠ) ਲੋਕ ਨੋਟਾਂ ਨੂੰ ਦੂਜਾ ਭਗਵਾਨ ਮੰਨਦੇ ਹਨ ਪਰ ਸਾਡੀ ਮਜਬੂਰੀ ਹੈ, ਅਸੀ ਮੋਦੀ ਸਰਕਾਰ ਵਲੋਂ ਛਾਪੇ ਗਏ ਨੋਟਾਂ ਦੀ ਨਿੰਦਿਆ ਕਰ ਰਹੇ […]
ਅਮਰੀਕਾ ਦੇ ਯੋਗਾ ਸਟੂਡੀਓ ‘ਚ ਗੋਲ਼ੀਬਾਰੀ, ਦੋ ਮੌਤਾਂ
ਵਾਸ਼ਿੰਗਟਨ: ਫਲੋਰਿਡਾ ਦੀ ਰਾਜਧਾਨੀ ਵਿੱਚ ਇੱਕ ਯੋਗਾ ਸਟੂਡੀਓ Ḝਰਸਤੋੁਚ ਬੰਦੂਕਧਾਰੀ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਤੇ ਪੰਜ ਜਣੇ […]
ਬ੍ਰਿਟਿਸ਼ ਮੀਡੀਆ ਵਿੱਚ ‘ਸਟੈਚੂ ਆਫ ਯੂਨਿਟੀੱ ਕਾਰਨ ਭਾਰਤ ਦੀ ਖਿੱਲੀ ਉੱਡ ਗਈ
ਲੰਦਨ (ਪੋਸਟ ਬਿਊਰੋ)- ਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਵਿਚ ਬਣੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ […]
ਭਾਰਤੀ ਫੌਜ ਦੇ ਮੁਖੀ ਨੇ ਪੰਜਾਬ ਵਿੱਚ ਸਿੱਖਾਂ ਖਿਲਾਫ ਛੇਤੀ ਕਾਰਵਾਈ ਕਰਨ ਦੀ ਕੀਤੀ ਵਕਾਲਤ
ਚੰਡੀਗੜ੍ਹ: (ਸਿੱਖ ਸਿਆਸਤ ਬਿਊਰੋ )ਭਾਰਤੀ ਮੀਡੀਏ ਵਿੱਚ ਨਸ਼ਰ ਹੋਈਆਂ ਖਬਰਾਂ ਮੁਤਾਬਕ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਪੰਜਾਬ ਵਿੱਚ ਸਿੱਖਾਂ ਵਿਰੁੱਧ ਛੇਤੀ ਕਰਵਾਈ […]
ਭਾਰਤ-ਸਿੱਖ ਟਕਰਾਅ ਹੱਲ ਕਰਨ ਲਈ ਯੂ.ਐਨ. ਦੇ ਦਖ਼ਲ ਦੀ ਮੰਗ
ਜਿਨੇਵਾ : ਨਵੰਬਰ 1984 ਦੇ ਪਹਿਲੇ ਹਫ਼ਤੇ ਦਿੱਲੀ ‘ਚ ਹੋਏ ਸਿੱਖ ਕਤਲੇਆਮ ਦੀ 34ਵੀਂ ਵਰ੍ਹੇਗੰਢ ਮੌਕੇ ਹਾਲ ਹੀ ਵਿਚ ਬਣੀ ਵਰਲਡ ਸਿੱਖ ਪਾਰਲੀਮੈਂਟ ਦੇ ਇਕ […]
ਅਮਰੀਕਾ : ਵਿਆਹ ਦੇ 2 ਘੰਟੇ ਬਾਅਦ ਹੈਲੀਕਾਪਟਰ ਹੋਇਆ ਕਰੈਸ਼, ਲਾੜਾ-ਲਾੜੀ ਦੀ ਮੌਤ
ਟੈਕਸਾਸ,: ਵਿਆਹ ਦੇ ਕਰੀਬ ਦੋ ਘੰਟੇ ਬਾਅਦ ਹੀ ਲਾੜਾ-ਲਾੜੀ ਦੀ ਮੌਤ ਹੋ ਗਈ, ਅਮਰੀਕਾ ਦੇ ਟੈਕਸਾਸ ਵਿਚ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਜਿਸ ਵਿਚ ਵਿਲ […]
ਕੈਮਰੂਨ : ਸਕੂਲ ਤੋਂ 80 ਬੱਚੇ ਅਗਵਾ, ਪ੍ਰਿੰਸੀਪਲ ਨੂੰ ਵੀ ਨਾਲ ਲੈ ਗਏ ਅਗਵਾਕਾਰ
ਨਵੀਂ ਦਿੱਲੀ,: ਕੈਮਰੂਨ ਵਿਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸਕੂਲ ਤੋਂ 80 ਬੱਚੇ ਅਗਵਾ ਕਰ ਲਏ ਗਏ ਹਨ। ਅਗਵਾਕਾਰਾਂ ਨੇ ਬੱਚਿਆਂ ਦੇ ਨਾਲ […]