ਸ਼੍ਰੋਮਣੀ ਕਮੇਟੀ ਮੈਂਬਰ ਝੱਬਰ ਨੇ ਕੈਨੇਡਾ ਦੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਤ

November 3, 2017 SiteAdmin 0

ਕੈਨੇਡਾ ਦੇ ਰੱਖਿਆ ਮੰਤਰੀ ੲਿੱਕ ਸਿੱਖ ਹੋਣ ਤੇ ਸਿੱਖਾਂ ਲੲੀ ਮਾਣ ਵਾਲੀ ਗੱਲ -ਝੱਬਰ ਸ਼੍ਰੋਮਣੀ ਕਮੇਟੀ ਦੇ ਚੜਦੀ ਕਲਾ ਵਾਲੇ ਨੌਜਵਾਨ ਮੈਂਬਰ ਗੁਰਪ੍ਰੀਤ ਸਿੰਘ ਝੱਬਰ […]

ਪੱਤਰਕਾਰ ਦੀ ਗ੍ਰਿਫ਼ਤਾਰੀ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ ਕਰਾਰ

November 3, 2017 SiteAdmin 0

ਚੰਡੀਗੜ੍ਹ:-ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ, ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਸੀਨੀਅਰ […]

ਸਰਕਾਰੀ ਕਾਲਜ ਲੁਧਿਆਣਾਂ ਦੇ ਵਿਦਿਆਰਥੀਆਂ ਦੀ ਸਾਲਾਨਾ ਮਿਲਣੀ 12 ਨਵੰਬਰ ਨੂੰ ਸਰੀ ‘ਚ

November 3, 2017 SiteAdmin 0

ਸਰੀ:-(ਭਗਤਾ ਭਾਈ ਕਾ) ਸਰਕਾਰੀ ਕਾਲਜ ਲੁਧਿਆਣਾ ਤੋਂ ਵਿਦਿਆ ਪ੍ਰਾਪਤ ਕਰਕੇ ਕੈਨੇਡਾ ਆਏ ਸਾਬਕਾ ਵਿਦਿਅਰਥੀਆਂ ਅਤੇ ਵਿਦਿਆਰਥਣਾਂ ਦੀ ਸਾਂਝੀ ਇਕੱਤਰਤਾ 12 ਨਵੰਬਰ ਦਿਨ ਐਤਵਾਰ ਨੂੰ ਏਥੋਂ […]

ਪਟਿਆਲਾ ਵਿੱਚ ਸਿੱਖ ਨਸਲਕੁਸ਼ੀ 84 ਦੀ ਯਾਦ:ਮੂਲਮੰਤਰ ਦੇ ਪਾਠ ਕੀਤੇ

November 3, 2017 SiteAdmin 0

‘’ਸਿੱਖ ਨਸਲਕੁਸ਼ੀ’ ਨਾ ਭੁੱਲਣ ਵਾਲਾ ‘ਦਰਦ’, ਜੋ ਅਕਹਿ ਤੇ ਅਸਹਿ ਹੈ : ਪ੍ਰੋ. ਬਡੂੰਗਰ ਪਟਿਆਲਾ: ਨਵੰਬਰ 1984 ਸਿੱਖ ਕਤਲੇਆਮ ‘ਚ ਹਿੰਦੂਵਾਦੀ ਭੀੜਾਂ ਵਲੋਂ ਕਤਲ ਕਰ […]

ਗਾਜ਼ਿਆਬਾਦ ਅਦਾਲਤ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਖਿਲਾਫ 23 ਸਾਲ ਬਾਅਦ ‘ਦੋਸ਼’ ਤੈਅ ਕੀਤੇ 

November 3, 2017 SiteAdmin 0

ਚੰਡੀਗੜ੍ਹ: ਗਾਜ਼ੀਆਬਾਅਦ (ਯੂ.ਪੀ.) ਦੀ ਇਕ ਅਦਾਲਤ ਨੇ ਸਿੱਖ ਸਿਆਸੀ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ 2 ਨਵੰਬਰ, 2017 ਨੂੰ 23 ਸਾਲਾਂ ਬਾਅਦ ‘ਨਵੇਂ ਦੋਸ਼’ […]

ਜੂਨ ’84 ‘ਚ ਅਕਾਲ ਤਖ਼ਤ ਸਾਹਿਬ ‘ਤੇ ਭਾਰਤੀ ਫੌਜ ਦੇ ਹਮਲੇ ਵੇਲੇ ਯੂ.ਕੇ. ਦੀ ਭੂਮਿਕਾ ਬਾਰੇ ਨਵੀਂ ਰਿਪੋਰਟ ਜਾਰੀ

November 3, 2017 SiteAdmin 0

ਲੰਡਨ: ਜੂਨ 1984 ‘ਚ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਦੇ ਹਮਲੇ ਮੌਕੇ ਬਰਤਾਨਵੀ ਸਰਕਾਰ ਦੀ ਭੂਮਿਕਾ ਸਬੰਧੀ ਬਰਤਾਨਵੀ ਸੰਸਦ ‘ਚ ਨਵੀਂ […]

1 6 7 8