ਗੁਪਤ ਮੀਟਿੰਗਾਂ ਕਰਨ ਦਾ ਮਾਮਲਾ ਉਛਲਣ ‘ਤੇ ਭਾਰਤੀ ਮੂਲ ਦੀ ਬ੍ਰਿਟੇਨ ਮੰਤਰੀ ਵੱਲੋਂ ਅਸਤੀਫਾ 0

November 9, 2017 SiteAdmin 0

ਲੰਡਨ –-ਬ੍ਰਿਟੇਨ ਵਿੱਚ ਭਾਰਤੀ ਮੂਲ ਦੀ ਸਭ ਤੋਂ ਸੀਨੀਅਰ ਮੰਤਰੀ 45 ਸਾਲਾ ਪ੍ਰੀਤੀ ਪਟੇਲ ਨੇ ਇਜ਼ਰਾਈਲ ਵਿੱਚ ਛੁੱਟੀਆਂ ਮਨਾਉਣ ਜਾਣ ਦੌਰਾਨ ਯਹੂਦੀ ਦੇਸ਼ ਦੇ ਨੇਤਾਵਾਂ […]

ਖਰੀਆਂ ਖਰੀਆਂ

November 9, 2017 SiteAdmin 0

ਨਾ ਸੁੱਤੀ ਨਾ ਕੱਤ ਹੋਇਆ, ਨਾ ਹੀ ਨਿਭਿਆ ਕੋਈ ਇਕਰਾਰ ਬਾਬਾ। ਵਾਅਦੇ ਪੂਰੇ ਨ੍ਹੀ ਜੇ ਕਰਨ ਜੋਗਾ, ਕੀਤਾ ਲਾਰਿਆਂ ਦਾ ਕਿਉਂ ਵਪਾਰ ਬਾਬਾ। ਲੈ ਕੇ […]

ਦੱਖਣ ਦੇ ਫਿਲਮ ਕਲਾਕਾਰ ਕਮਲ ਹਸਨ ਨੇ ਚੁੱਕਿਆ ਹਿੰਦੂ ਅੱਤਵਾਦ ਦਾ ਮੁੱਦਾ

November 3, 2017 SiteAdmin 0

ਚੰਡੀਗੜ੍ਹ: ਦੱਖਣ ਦੇ ਫਿਲਮ ਕਲਾਕਾਰ ਕਮਲ ਹਸਨ ਨੇ ਇਕ ਤਾਮਿਲ ਅਖ਼ਬਾਰ ‘ਚ ਛਪੇ ਆਪਣੇ ਇਕ ਲੇਖ ‘ਚ ਹਿੰਦੂ ਅੱਤਵਾਦ ਦਾ ਮੁੱਦਾ ਚੁੱਕਿਆ ਹੈ।ਹਸਨ ਨੇ ਲਿਖਿਆ, […]

ਕੈਨੇਡਾ ਦੀ ਸਰਕਾਰ 1984 ਦੰਗਿਆਂ ਨੂੰ ਐਲਾਨੇ ਨਸਲਕੁਸ਼ੀ : ਜਗਮੀਤ ਸਿੰਘ

November 3, 2017 SiteAdmin 0

ਟੋਰਾਂਟੋ (ਏਜੰਸੀਆਂ) ਕੈਨੇਡਾ ‘ਚ ਵਿਰੋਧੀ ਧਿਰ ਨਿਊ ਡੈਮੋਕ੍ਰੋਟਿਕ ਪਾਰਟੀ ਦੇ ਨਵੇਂ ਚੁਣੇ ਗਏ ਲੀਡਰ ਜਗਮੀਤ ਸਿੰਘ ਨੇ ਕੈਨੇਡਾ ਦੀ ਸਰਕਾਰ ਨੂੰ ਭਾਰਤ ਦੀ ਸਾਬਕਾ ਪ੍ਰਧਾਨ […]

ਹਰਜੀਤ ਸਿੰਘ ਸੱਜਣ ਤੇ ਜਗਮੀਤ ਸਿੰਘ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ‘ਚ : ਕੈਪਟਨ

November 3, 2017 SiteAdmin 0

ਚੰਡੀਗੜ੍ਹ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਜਗਮੀਤ ਸਿੰਘ (ਕੈਨੇਡਾ ‘ਚ ਐੱਨ. ਡੀ. ਪੀ. ਆਗੂ) ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ […]

ਵੈਨਕੂਵਰ ਵਿੱਚ ਪੀ.ਯੂ. ਦੇ ਪਾੜ੍ਹਿਆਂ ਦਾ ਸਲਾਨਾ ਸਮਾਰੋਹ ਸਫਲ ਹੋ ਨਿੱਬੜਿਆ

November 3, 2017 SiteAdmin 0

ਵੀ.ਸੀ. ਡਾ ਅਰੁਣ ਗਰੋਵਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵੈਨਕੂਵਰ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਨੇਡਾ- ਅਮਰੀਕਾ ਵਿੱਚ ਰਹਿੰਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਸਰੀ ਸ਼ਹਿਰ ਵਿੱਚ […]

1 5 6 7 8